ਇੱਕ ਪਿਆਰ ਦੀ ਕਲੀ Sad Punjabi status

ਇੱਕ ਪਿਆਰ ਦੀ ਕਲੀ Sad Punjabi status
ਇੱਕ ਪਿਆਰ ਦੀ ਕਲੀ ਮੇ ਦਿਲ ਦੇ ਵਿਹੜੇ ਲਾਈ
ਪਰ ਮੇਰੇ ਦਿਲ ਨੂੰ ਉਹ ਰਾਸ ਨਾ ਆਈ
ਕੋਈ ਕਮੀ ਰਹੇ ਗਈ ਹਉ ਮੇਰੇ ਤੋ
ਜੋ ਉਹ ਵੱਡੀ ਨਾ ਹੋ ਪਾਈ
ਇੱਕ ਪਿਆਰ ਦੀ ਕਲੀ ਮੈ ਦਿਲ ਦੇ ਵਿਹੜੇ ਲਾਈ

ਚਾਈ ਚਾਈ ਸੀ ਉਸਦਾ ਮੁੱਲ ਮੈ ਤਾਰੀਆ
ਹੋਲੀ ਹੋਲੀ ਸੀ ਮੈ ਸੱਭ ਕੁੱਝ ਆਪਣੀਆ ਹਾਰੀਆ
ਪਰ ਮੇਰੀ ਮਿਹਨਤ ਦੀ ਕਦਰ ਨਾਂ ਉਸਨੇ ਪਾਈ
ਇੱਕ ਪਿਆਰ ਦੀ ਕਲੀ ਮੈ ਦਿਲ ਦੇ ਵਿਹੜੇ ਲਾਈ

ਜਾਨ ਨਾਲੋ ਪਿਆਰੀ ਹੋ ਗਈ ਜਦ ਮੈਂਨੂੰ
ਫਿਰ ਉਹ ਕੇਹਣ ਲੱਗੀ ਮੈ ਜਾਣਦੀ ਨਹੀ ਤੈਨੂੰ
ਫਿਰ ਮੇਰੇ ਦਿਲ ਚੋ ਅਵਾਜ ਇੱਕ ਨਿਕਲੀ
ਚੁੱਪ ਕਰ ਬੈਠ ਜਾ ਹੁੱਣ ਭਾਈ
ਇੱਕ ਪਿਆਰ ਦੀ ਕਲੀ ਮੈ ਦਿਲ ਦੇ ਵਿਹੜੇ ਲਾਈ

ਆਦਤ ਬੋਰੀ ਪੈ ਗਈ ਸੀ ਉਸਨੂੰ ਮੇਰੇ ਦਿਲ ਦੇ ਖੂਨ ਦੀ
ਉਹ ਕਲੀ ਨਹੀ ਸੀ ਯਾਰੋ ਉਹ ਗੁੱਥੀ ਸੀ ਗੀ ਲੂਨ ਦੀ
ਪਰ ਸੋਨੂੰ ਸ਼ਾਹ ਦੀ ਵਫਾਂ ਕਰੀ ਉਸ ਨੂੰ ਰਾਸ ਨਾ ਆਈ
ਇੱਕ ਪਿਆਰ ਦੀ ਕਲੀ ਮੈ ਦਿਲ ਦੇ ਵਿਹੜੇ ਲ਼ਾਈ

Recent search terms:

  • punjabi sad status
  • sad status in punjabi
  • sad status punjabi
  • punjabi sad status in punjabi language
  • sad punjabi status for facebook in punjabi font
  • punjabi status com

Comments

comments

Previous ਕਦੇ ਕਦੇ ਮੇਰੀ ਵੀ ਹਾਲਤ
Next koi puche menu yaara Punjabi status

About author

You might also like

Punjabi sad status 0 Comments

Punjabi sad shayari

»♥ ਸਾਨੂੰ ਸਤਾੳਣ ਦੀ ਜ਼ਰੂਰਤ ਕੀ ਸੀ ,,__, »♥ ਦਿਲ ਮੇਰਾ ਜਲਾੳਣ ਦੀ ਜਰੂਰਤ ਕੀ ਸੀ ,,__, »♥ ਨਹੀ ਸੀ ਪਿਆਰ ਮੇਰੇ ਨਾਲ ਤਾ ਕਹਿ ਦਿੰਦਾ ,,__, »♥ ਇਸ ਤਰਾ

Punjabi status 0 Comments

ਕਦੇ ਕਦੇ ਮੇਰੀ ਵੀ ਹਾਲਤ

ਏ ਸੀਸੇ ਇਹ ਪੱਥਰ -ਇਹ ਪੋਣਾ ਇਹ ਪਾਣੀ ਇਹ ਹੀ ਨੇ ਮੇਰੀ ਜਿਦਗੀ ਦੀ ਕਹਾਣੀ ਮੈ ਸੀਸੇ ਵੀ ਤੋੜੇ ਮੈ ਪੱਥਰ ਵੀ ਖਾਦੇ ਇਹ ਮੋਸਮ ਨਾ ਬਣਿਆ ਮੇਰੀ ਰੂਹ ਦਾ

Punjabi sad status 0 Comments

Hun mere kol Sad punjabi status

Hun mere kol Sad punjabi status ਜਿਓੰਦੇ ਸੀ ਤਾ ਕਿਸੇ ਨੇ ਕੋਲ ਨਾ ਬਿਠਾਇਆ ਹੁਣ ਮੇਰੇ ਕੋਲ ਸਾਰੇ ਬਹਿੰਦੇ ਜਾ ਰਹੇ ਸੀ ਪਹਿਲਾਂ ਕਦੇ ਕਿਸੇ ਨੇ ਰੁਮਾਲ ਨਾ ਦਿਤਾ ਤੇ

0 Comments

No Comments Yet!

You can be first to comment this post!

Leave a Reply