Funny Punjabi Status

Funny Punjabi Status

ਰੱਬ ਨੂੰ ਅਤੇ ਡਾਕਟਰ ਨੂੰ ਕਦੀ ਵੀ ਨਰਾਜ਼ ਨਾ ਕਰੋ……
ਕਿਉਂਕਿ ਜੇ ਰੱਬ ਨਰਾਜ਼ ਹੋ ਜਾਵੇ ਤਾਂ ਬੰਦੇ ਨੂੰ ਡਾਕਟਰ ਕੋਲ ਭੇਜ ਦਿੰਦਾ ਹੈ ਅਤੇ ਜੇ ਡਾਕਟਰ ਨਰਾਜ਼ ਹੋ ਜਾਵੇ ਤਾਂ ਬੰਦੇ ਨੂੰ ਰੱਬ ਕੋਲ ਭੇਜ ਦਿੰਦਾ ਹੈ
ਆਪਾਂ ਡਾਕਟਰ ਨੂੰ ਨਰਾਜ਼ ਨੀ ਕਰ ਸਕਦੇ, ਰੱਬ ਨੂੰ ਤਾਂ ਆਖਿਰ ਮਿਲ ਹੀ ਲੈਣਾ ਇੱਕ ਨਾ ਇੱਕ ਦਿਨ 😂

Comments

comments

You may also like...

Leave a Reply

Your email address will not be published. Required fields are marked *

Tubelight Movie Download