Punjabi sad status

Hun mere kol Sad punjabi status

Hun mere kol Sad punjabi status
ਜਿਓੰਦੇ ਸੀ ਤਾ ਕਿਸੇ ਨੇ ਕੋਲ ਨਾ ਬਿਠਾਇਆ
ਹੁਣ ਮੇਰੇ ਕੋਲ ਸਾਰੇ ਬਹਿੰਦੇ ਜਾ ਰਹੇ ਸੀ
ਪਹਿਲਾਂ ਕਦੇ ਕਿਸੇ ਨੇ ਰੁਮਾਲ ਨਾ ਦਿਤਾ
ਤੇ ਹੁਣ ਮੇਰੇ ਉੱਤੇ ਰੇਸ਼ਮ ਦੇ ਕਪੜੇ ਵਿਛਾਈ ਜਾ ਰਹੇ ਸੀ
ਸਭ ਨੂੰ ਪਤਾ ਏ ਕੇ ਮੇਂ ਓਹਨਾ ਦੇ ਕਿਸੇ ਕਮ ਦਾ ਨਹੀ
ਫਿਰ ਵੀ ਵਿਚਾਰੇ ਸਭ ਦੁਨੀਆਦਾਰੀ ਨਿਭਾਈ ਜਾ ਰਹੇ ਸੀ
ਜਦੋਂ ਕੋਲ ਸੀ ਓਹਨਾ ਦੇ ਤਾਂ ਕਦੇ ਪਾਣੀ ਵੀ ਨਾ ਪੁਛਿਆ
ਹੁਣ ਮੇਰੇ ਮੁੰਹ ਵਿਚ ਘਿਓ ਪਾਈ ਜਾ ਰਹੇ ਸੀ
ਜਿੰਦਗੀ ਵਿਚ ਕੋਈ ਇਕ ਕਦਮ ਨਾ ਨਾਲ ਚਲਿਆ
ਹੁਣ ਫੁੱਲਾਂ ਨਾਲ ਸਜਾ ਮੋਢਿਆ ਤੇ ਲਿਜਾਈ ਜਾ ਰਹੇ ਸੀ
ਅੱਜ ਪਤਾ ਲਗਿਆ “ਬਾਂਸਲ” ਨੂੰ ਮੋਤ ਚੰਗੀ ਹੈ ਜਿੰਦਗੀ ਨਾਲੋਂ
ਅਸੀਂ ਤਾ ਐਵੇਂ ਹੀ ਕਮਲੇ ਜਿਓੰਦੇ ਜਾ ਰਹੇ ਸੀ

Comments

comments

Leave a Comment