Sad punjabi status | Sad Status in Punjabi | Sad Punjabi images

avc

Hey folks so here we are again to serve you.Here we will provide Punjabi Sad Status in punjabi & english fonts.We will provide sad Punjabi status with images.Hope you all will like our collection of Sad Status in Punjabi.Here we will also explore Two lines sad status in punjabi for whatsapp facebook etc.

Sad punjabi status in Punjabi Fonts

ਏ ਅੱਖੀਆਂ ਦਾ ਪਾਣੀ , ਬਿਨਾ ਗੱਲ ਤੋਂ
ਡੁੱਲਦਾ ਨਹੀ..
ਮੇਰੀ ਕੁਝ ਤਾਂ ਲਗਦੀ ਸੀ , ਜੀਹਦਾ ਅੱਜ
ਵੀ ਚੇਤਾ ਭੁੱਲਦਾ ਨਹੀ —

ਕਿਸ਼ਤੀ ਡੋਬੀ ਸੋਹਣੇ ਸੱਜਣਾ ਨੇ ਅੱਧਵਾਟੇ,
ਕੀ ਦੇਣਾ ਦੋਸ਼ ਮਲਾਹਾਂ ਨੂੰ,
ਜਦੋਂ ਮੰਜਿਲ ਦਾ ਹੀ ਕੋਈ ਸਿਰਨਾਵਾਂ ਨਹੀ,
ਤਾਂ ਕੀ ਕਰਨਾ ਪੁੱਛ ਕੇ ਜਾਂਦੇ ਰਾਹਾਂ ਨੂੰ,

ਹੌਲੀ-ਹੌਲੀ ਛੱਡ ਜਾਵਾਂਗੇ..
ਪੀੜਾਂ ਦੇ ਕਈ ਸ਼ਹਿਰਾਂ ਨੂੰ…
ਲੂਣ ਦੀਆਂ ਸੜਕਾਂ ਤੇ ਤੁਰ ਪਏਂ…
ਲੈ ਕੇ ਜਖਮੀਂ ਪੈਰਾਂ ਨੂੰ..
Punjabi sad Status
ਕਦੇ ਤਾਂ ਰੌ ਪੈਣਾ ਉਸਨੇ,
ਮੈਨੂੰ ਅਲਵਿਦਾ ਕਹਿਣ ਵਾਲੀ ਗੱਲ ਯਾਦ ਕਰਕੇ ।
ਮੇਰੀਆਂ ਸ਼ਰਾਰਤਾਂ ਤੇ ਜੋ ਰੋਜ਼ ਦਿੰਦੀ ਰਹੀ,
ਧਮਕੀਆਂ ਜੁਦਾਈ ਦੀਆਂ ||

ਯਾਦ ਤਾਂ ਹੈ ਪਰ ਯਾਦ ਨਹੀ,ਕੀ ਯਾਦ ਕਰਾਂ ਉਸ ਯਾਦ ਨੂੰ ।
ਉਹ ਤਾਂ ਯਾਦ ਨੀ ਕਰਦੇ ਮੈਨੂੰ,ਕੀ ਕਰਾਂ ਉਸ ਯਾਦ ਨੂੰ ।
ਯਾਦ ਯਾਦ ਵਿਚ ਯਾਦ ਨਾ ਰਿਹਾ,ਉਸਨੂੰ ਯਾਦ ਕੀ ਹੋਣਾ ਸੀ।
ਯਾਦ ਵਿਚ ਵੀ ਬੰਦਾ ਕੱਲਾ,ਤੇ ਯਾਦ ਵਿਚ ਹੀ ਰੋਣਾ ਸੀ।

sad Punjabi status

ਪਿਆਰ ਮੈਂ ਵੀ ਕੀਤਾ,ਪਿਆਰ ਉਹਨੇ ਵੀ ਕੀਤਾ,
ਫਰਕ ਸਿਰਫ ਏਨਾਂ ਹੈ ਕਿ..
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ
ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ
sad Punjabi status image

Punjabi Sad Status in English Fonts

Dil kehnda hai k mere ton juda ho ke rondi tan oh v hovegi,
Apne dil nu joothe dilase de ke samjhaundi tan oh v hovegi,
Jade mil jaye zindgi vich fer kade chaundi tan oh v hovegi,
Jina rahan te chali c oh mere naal ohna rahan te mur mur ke aundi ta oh v hovegi.

Two Lines Sad Status in Punjabi

ਇਕਲਾਪੇ ਦੀ ਠੰਡ ਚ ਜਦ ਵੀ ਠਰਦੀ ਹੋਵੇਂਗੀ
ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ

ਬਹੁਤ ਸਾਰੀਆਂ ਖੁਸ਼ੀਆਂ ਤੇ ਖਵਾਹਿਸ਼ਾਂ ਦਫ਼ਨ ਨੇ
ਇਹ ਦਿਲ ਵੀ ਕਿਸੇ ਕਬਰੀਸਤਾਨ ਤੋ ਘਟ ਨਹੀਂ

ਦਰਿਆ ਦੇ ਕੰਢੇ ਤੇ ਤੈਰਦੀ ਲਾਸ਼ ਦੇਖ ਕੇ ਇਹ ਗੱਲ ਸਮਝ ਆਈ ਕਿ,
ਬੋਝ ਸਰੀਰ ਦਾ ਨਹੀਂ ਸਾਹਾਂ ਦਾ ਸੀ।

ਤੇਰੇ ਤੋ ਬਾਦ ਕੋਣ ਬਣੂਗਾ ਹਮਦਰਦ ਮੇਰਾ ????
…….
ਮੈ ਤੈਨੂੰ ਪਾਉਣ ਦੀ ਜਿੱਦ ਵਿੱਚ ਆਪਣੇ ਵੀ ਖੋ ਲਏ

ਛੱਡ ਦਿੱਤਾ ਹੈ ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ…….ਜਦੋ ਲੋਕ ਬਦਲ ਸਕਦੇ ਨੇ ਫਿਰ ਕਿਸਮਤ ਕੀ ਚੀਜ਼ ਹੈ…….!!!

ਕੋਈ ਕਿੰਨਾਂ ਵੀ ਚੰਗਾ ਲੱਗੇ ਦੂਰੀਆਂ ਬਣਾ ਕੇ ਰੱਖੀ ਦਿਲਾ..
ਅਕਸਰ ਜਾਨ ਲੈ ਲੈਂਦੇ ਨੇ ਸੀਨੇ ਨਾਲ ਲੱਗ ਜਾਂਦੇ ਜੋ..

ਪਿਆਰ ਹੋਇਆ ਅਗਲੇ ਜਨਮ ਵੀ ਤਾਂ ਤੇਰੇ ਨਾਲ ਹੀ ਹੋਵੇਗਾ……ਇਸ ਨਾਦਾਨ ਦਿਲ ਨੂੰ ਤੇਰੇ ਤੇ ਭਰੋਸਾ ਹੀ ਬਹੁਤ ਹੈ…..!!!

ਕਿੰਨੀ ਅਜੀਬ ਹੈ ਮੇਰੇ ਅੰਦਰ ਦੀ ਤਨਹਾਈ ਵੀ,
ਹਜ਼ਾਰਾਂ ਆਪਣੇ ਨੇ ਪਰ ਯਾਦ ਤੂੰ ਹੀ ਆਉਦਾ ਹੈ…..!!!

ਮੇਰੇ ਨਾਲ ਬਿਤਾਏ ਪੱਲ ਸੰਭਾਲ ਕੇ ਰੱਖੀ,
ਯਾਦ ਤਾਂ ਜਰੂਰ ਆਉਗਾ, ਪਰ ਵਾਪਸ ਨਹੀ…|

ਚੰਗਾ ਹੋਇਆ ਮੇਰੇ ਬਿਨਾ ਉਹਨਾਂ ਦਾ ਸਰ ਗਿਆ
ਮੈਂ ਵੀ ਉਹਨਾ ਦੀ ਯਾਦ ਤੋਂ ਪੱਲਾ ਛੁਡਾ ਰਿਹਾਂ

ਕਿੰਨੀ ਅਸਾਨੀ ਨਾਲ ਖਤਮ ਕਰ ਦਿੱਤਾ ਉਸਨੇ ਰਿਸ਼ਤਾ ਸਾਡੇ ਨਾਲ…….ਜਿਸਨੰੂ ਦੇਖ ਕੇ ਹੀ ਅਸੀ ਸਾਰੀ ਦੁਨੀਆਂ ਭੁੱਲ ਜਾਂਦੇ ਸੀ….!!!

Recent search terms:

  • Punjabi Love Status
  • punjabi couple pics with status
  • punjabi status girl Englishfonts
  • sad pic punjabi status
  • ਧੀ punjabi status
  • sad statusPunjabi images
  • sad status pictures in punjabi
  • sad status in punajabi clip
  • sad status in hindi with images 2017
  • sad punjabi status pocs

Comments

comments

1 comment

Get RSS Feed

Leave a Reply

Your email address will not be published. Required fields are marked *