Punjabi Status Yaari | Fb Punjabi Status | Punjabi Ghaint Status
ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ,
ਪਰ ਤੇਰੇ ਲਈ ਦਿਲ ਡੁੱਲਦਾ ❤😋 ਹੀ ਜਾਵੇ ..
Unj Dil kise kolo gal na kahaawe,
par tere Lai Dil ❤😋 Duldaa hi jawe..
ਮੈਂ ਕਿਹਾ ਸੋਂਹ ਰੱਬ ਦੀ ਸੋਹਣਿਆ ਕੁੱਟ ਖਾਵੇਗਾ ❤😋 …
ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ ❤😋..
Mai Keha Soh rRab di sohneya kutt khawega ❤😋 …
je mere to bagair Kise hor naal Akh milawega ❤😋..
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ
❤ Marde ta Kamliye 😋 tere te lakha honge ..
Par asi ta tere 😋 naal jeena chonde haa ❤..
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ❤ ❤ ਤੇ ਇੱਕ ਤੇਰਾ ❤ ❤ ਸਾਥ..
Sirf 2 hi cheeza Changiya Lagdiya ne .. Ik Tu ❤ ❤ te Ik tera ❤ ❤ Sath..
ਮੇਰੇ ਦਿਲ ❤ ਦਾ ਏਹ ਚਾਹ ਪੂਰਾ ਹੋ ਜਾਵੇ…
ਘਰਦੇ ਮੰਨ ਜਾਨ ਤੇ ਓਹਦੇ ਨਾਲ ਵਿਆਹ ਹੋ ਜਾਵੇ..
Mere Dil ❤ da eh Chaa Poora Ho jaawe..
Gharde Mann jaan te Ohde Naal Viah Ho Jawe..
ਤੇਰੀ ਖੁਸ਼ੀਆ ਦੇ ਠਿਕਾਣੇ ਬਹੁਤ ਹੋਣੇ,
ਪਰ ਮੇਰੀਆ ਬੇਚੈਨੀਆ ਦੀ ਵਜ੍ਹਾ ਸਿਰਫ ਤੂੰ ਏ।
Teriyaa Khushiyaa de tikaane bahut Hone..
Par meriyaa becheniyaa di wajah Sirf Tu ae.
ਅੱਖਾਂ ਨਾਲ ਵੀ ਸੱਟ ਲਗਦੀਆ ਯਾਰੋ,
ਜਦੋ ਕੋਈ ਦੇਖ ਕੇ ਅਣਦੇਖਿਆ ਕਰ ਦਿੰਦਾ।
Akha naal bi satt lagdiyaa yaaro..
Jado koi dekh ke andekheyaa kar dinda..
ਲੁੱਟ ਲੈਂਦੇ ਨੇ ਅਪਣੇ ਹੀ ਨਹੀ ਗੈਰਾਂ ਨੂੰ ਕੀ ਪਤਾ,
ਕਿ ਇਸ ਦਿਲ ਦੀ ਦੀਵਾਰ ਕਿੱਥੋਂ ਕਮਜ਼ੋਰ ਏ।
Lutt lende ne apne hi nahi gairaan nu ki pta,
ki is dil
ਦਿਲ ਬਹਿਲਾਉਣ ਲਈ ਹੀ ਗੱਲ ਕਰ ਲਿਆ ਕਰ,
ਇਹ ਤਾਂ ਮੈਨੂੰ ਵੀ ਪਤਾ ਕਿ ਹੁਣ ਮੈ ਤੈਨੂੰ ਪਸੰਦ ਨਹੀ।
Dil Behlaun lai hi Gal kar leya kar,
eh ta menu v pataa ki hune mai tenu pasand nhi..
ਜਰੂਰੀ ਨਹੀ ਕਿ ਹਰ ਰਿਸ਼ਤਾ ਬੇਵਫਾਈ ਨਾਲ ਹੀ ਖਤਮ ਹੋਵੇ,
ਕੁੱਝ ਰਿਸ਼ਤੇ ਕਿਸੇ ਦੀ ਖੁਸ਼ੀ ਲਈ ਵੀ ਖਤਮ ਕਰਨੇ ਪੈਂਦੇ ਆ।
Jaruri nahi ke har Rishta #Bewafai naal hi Khatam Howe..
Kuj rishte Kise di Kushi lai vi Khatam karne Pende ne..