Best 50 Punjabi Status | Fb Punjabi Status | Punjabi Ghaint Status 💞

Rate this post

Fb Punjabi Status | Punjabi Ghaint Status | Punjabi Status Images

ਆ ਇੱਕ ਸੁਲਗਦਾ ਅੱਥਰੂ ਤੇਰੇ ਹੱਥਾਂ ਤੇ ਧਰ ਦੇਵਾਂ,
ਮੇਰੇ ਝੱਲਿਆ ਇਹ ਸੱਖਣੀ ਤਲੀ ਚੰਗੀ ਨਹੀਂ ਲਗਦੀ ||

Aa Ik Sulgda Athroo Tere Hatha te dhar dewa.
Mere Jhaleya eh Sakhani tali (palm) Changi Nahi Lagdi ||

 

ਇਸ਼ਕ ਦੇ ਪਤੇ ਅਕਸਰ ਟਾਹਣੀ ਨਾਲੋਂ ਟੁਟ ਹੀ ਜਾਦੇਂ ਨੇ..
ਜਦੋ ਨਵੇ ਮਿਲ ਜਾਣ ਤੇ ਸਜਣ ਪੁਰਾਣੇ ਭੁਲ ਹੀ ਜਾਦੇਂ ਨੇ…

Ishq de patte aksar taahni naalo tutt hi jande ne..
jado Nawe Mil jaan te Sajjan Puraane Bhul hi jaande ne..

 

ਇਹ ਨਾ ਸੋਚੀ ਕਿ ਤੂੰ ਛੱਡ ਦਿੱਤਾ, ਤਾਂ ਅਸੀ ਟੁੱਟ ਗਏ,
ਉਹ ਵੀ ਜੀਅ ਰਹੇ ਹਨ, ਜਿਨ੍ਹਾਂ ਨੂੰ ਤੇਰੀ ਖਾਤਿਰ ਛੱਡ ਦਿੱਤਾ ਸੀ ਅਸੀ..

Eh Na sochi Ki Tu Shad Dita taa Asi Tutt Gaye..
Oh Vi Jee Rahe ne, Jihna nu Teri Khaatir Shad Dita c Asi..

 

ਕੋਈ ਤਾਂ ਜਰੂਰ ਆ ਗਿਆ ਏ ਤੇਰੀ ਜਿੰਦਗੀ ਵਿੱਚ,
ਜੋ ਤੈਨੂੰ ਮੇਰੀ ਯਾਦ ਦਾ ਮੌਕਾ ਹੀ ਨਹੀਂ ਦੇ ਰਿਹਾ।।

Koi Ta Jaroor Aa Geya Ae Teri Zindgi Vich,
Jo Tenu Meri Yaad Da Mauka hi Nahi De reha..

 

ਠੋਕਰਾਂ ਉਦੋ ਬਹੁਤ ਲੱਗੀਆਂ ਸਨ ਪੈਰਾਂ ਤੇ,
ਤੁਰਨਾ ਫਿਰ ਵੀ ਨਹੀ ਸੀ ਆਇਆ .
ਪਰ ਅੱਜ ਠੋਕਰ ਵੱਜੀ ਹੈ ਦਿਲ ਤੇ,
ਤੇ ਹੋਰਾਂ ਨੂੰ ਵੀ ਤੁਰਨਾ ਦੱਸ ਰਿਹਾ ਹਾਂ….

Thokra Udo bahut lagiya San Paira Te,
Turnaa Fir Bhi Nahi Si Aaya.
Par Ajj Thokar Vajji Hai Dil Te,
Te Hora Nu Bhi Turnaa Das Riha haa.

 

ਲੈਣੀਆ ਨੇ ਲ਼ਾਵਾ ਓਹਦੀ ਰੂਹ ਦੇ ਨਾਲ……
ਜਿਸਮਾ ਦਾ ਮੇਲ ਹੋਵੇ ਏ ਮੇਰੀ ਮੰਜਿਲ ਨਹੀ….

Leniya Ne Laawa Ohdi rooh De naal….
Jisma Da Mail Howe Ae Meri Manjil Nahi..

 

ਓਹ ਇੱਕ ਅਕਸ,ਜੋ ਕੁਝ ਪਲ ਲਈ ਠਹਿਰਿਆ ਸੀ ਨਜ਼ਰਾਂ ਵਿੱਚ
ਓਮਰ ਭਰ ਦਾ ਸਿਲਸਿਲਾ ਬਣ ਗਿਆ ਮੇਰੇ ਲਈ☺

Oh Ik Aks, Jo Kuj Pal Lai Thehreya c Najraan Vich..
Umar Bhar da Silsila Ban Gea Mere Lai..☺

 

ਮੇਰੀ ਜਿੰਦਗੀ ਦਾ ਓਹ ਦਿਨ ਬੜਾ ਖਾਸ ਸੀ..
ਜਦ ਹੋਈ ਓਦੇ ਨਾਲ ਪਹਲੀ ਮੁਲਾਕਾਤ ਸੀ..

Meri Zindgi Da Oh Din Badaa Khaas C..
Jad Hoi Ohde Naal Pehli Mulakaat C..

 

👉💕…..ਮੁਸ਼ਕਲ ਰਾਹ 📈ਹੀ …..
ਘੈਂਟ 💝ਮੰਜ਼ਿਲਾਂ ਵੱਲ ਜਾਂਦੇ ਨੇ….✌👈

👉💕…..Mushkil Raah 📈Hi …..
Ghaint 💝 Manjila Wall Jaande Ne….✌👈

 

ਬੜੀ ਮੁਸ਼ਕਿਲ ਨਾਲ ਸੁਲਾਇਆ ਰਾਤੀ ਇਹਨਾਂ ਅੱਖੀਆਂ ਨੂੰ…
ਤੇਰੇ ਪਿਆਰ ਭਰੇ ਸੁਪਨਿਆਂ ਦਾ ਲਾਲਚ ਦੇ ਕੇ….

Badi Mushkil Naal Sulaaya Raati Ehna Akhiya Nu…
Tere Pyaar Bhare Supneya Da Laalch De Ke….

Punjabi Ghazal Video Must Watch 🙂

Comments

comments

Leave a Reply