Table of Contents
Best Punjabi Romantic Status In English | Punjabi Romantic Status for Wife
Dil De Armaan Dil Vich Reh Jaaan
Pyar Karn Vaale Alvida Keh Jaan
Iss Dard Naal Kalpe Zind Nimaani
Rabba Saatho Door Naa Kari Saadi Rooh Da Haani
Mere Dil Vich Tere Bin Koi Aa Nahi Sakda……….
Maitho Vadh K Hor Koi Tainu Chaa Nahi Skda……..
Saade rishte nu na kade dil toh juda kari,
Jindgi ch kade eh gunah na kari,
kujh pal ta lang jange mile bina,
Kite jindgi na langh jaye eh dua kari,
ਕੌਈ ਕਹਿੰਦਾ ਕਿ ਪਿਆਰ ਨਸ਼ਾ ਬਣ ਜਾਦਾ,
.
ਕੌਈ ਕਹਿੰਦਾ ਕਿ ਪਿਆਰ ਸਜਾ ਬਣ ਜਾਦਾ,
.
ਪਰ ਪਿਆਰ ਕਰੌ ਜੇ ਸਚੇ ਦਿਲ ਨਾਲ ਤਾ,
.
ਪਿਆਰ ਹੀ ਜਿਉਣ ਦੀ ਵਜਹ ਬਣ ਜਾਂਦਾ
Punjabi Romantic Status for Lovers | Romantic Punjabi Status for Girlfriend
ਕਿਸੇ ਦਾ ਪਿਆਰ ਪਾਉਣ ਨੂੰ ਵਕਤ ਲੱਗਦਾ,
ਕਿਸੇ ਨੂੰ ਅਪਣਾ ਬਣਾਉਣ ਨੂੰ ਵਕਤ ਲਗਦਾ,
ਜਦ ਮੈਂ ਰੱਬ ਕੋਲੋਂ ਪੁੱਛਿਆ,ਤਾਂ ਰੱਬ ਕਹਿੰਦਾ,
ਕਿਸੇ ਅਨਮੋਲ ਚੀਜ ਪਾਉਣ ਨੂੰ ਵਕਤ ਲਗਦਾ”Kise Da pyar Paun nu waqt lagda
Kise nu Apna Bnaun nu waqt lagda
Jado main Puchya Rabb Kolo Ta Rabb Kehnda
Kise Anmol Cheej nu Paun nu Waqt lagda
ਤੂੰ ਹਸਦੀ ਸੋਹਣੀ ਲੱਗਦੀ ਏ ,
ਕੁੱਝ ਲੱਭਣਾ ਨਾ ਦਿਲ ਖੋ ਕੇ ਨੀ ,
ਯਾਰੀ ਜੀਦੇ ਨਾਲ ਲਾਈ ਸਿਖਰ ਲਾ ਕੇ ਦਿਖਾਵਾਂਗੇ ,
ਚਾਹੇ ਪੈ ਜਾਵੇ ਓਹ ਜੱਗ ਤੋ ਲੁਕੋ ਕੇ ਨੀ …….Tu Hasdi Sohni Lagdi ae
Kujh labhna na Dil Kho k ni
Yaari Jihde naal laayi Sikhr Laa k Dikhawange
Chaahe pai jaave oh jagg to Luko k ni
Punjabi Romantic Status For Wife With images of couples for whatsapp and Facebook | Punjabi Couple Images
Punjabi Married Couple Image
Pyaar Oh Nahi Jo TeNu MeRa Bna DeWe PyaaR Oh AE Jo TeinU Kise Da HooN Na DewE,,♥ <3
Also Read :- Punjabi Love status
ਤੂੰ ਬਿਨਾਂ ਦੱਸੇ ਮੈਨੂੰ ਲੈ ਜਾ ਕਿਤੇ, ਜਿੱਥੇ ਤੂੰ ਹੱਸੇ ਉਹ ਮੇਰੀ ਮੰਜ਼ਿਲ ♥♥Tu Bina Dase Menu Lai Ja Kite, Jithe Tu Hase Oh Meri Manzil ♥♥
Punjabi Romantic Couple Image Sardar
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ☺☺ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਹੈ
Dila Nu Thaggna Naina Di Aadat Purani Ae Saadi v Pyar Di ik Nikki Jehi Kahaani hai
Punjabi Girl Mehndi Designs
ਜੀਨਾ ਮਰਨਾ ਹੋਵੇ ਨਾਲ ਤੇਰੇ , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ , ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ ॥
Jeena marna Hove Tere naal Kade saah na tere to vakh hove, tenu Jindagi Apni Aakh Ska Bass ena ku Mera Haqq Hove
Punjabi Bridle Girl Whatsapp Dp
ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ ….
Kalli Photo Dekh k Meri .. Kithe Dil Rajjda Hona ae..
Jad Mera Ji nai Lagda ohda Kehda lagda Hona Ae
Punjabi Couple on Bullet Facebook Dp
ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ. 😙
🌵ਕੰਡਿਅਾਂ ਨੂੰ ਵੀ 👆ਮਾਨ ਹੁੰਦਾ ੲੇ ਖਿੜੇ ਹੋੲੇ 💐🌹🌺 ਫੁੱਲ ਦਾਜਿਹੜੇ 😍ਰੂਹ ਵਿੱਚ ☺️ਵੱਸਦੇ ਹੋਣ ੳੁਹਨਾਂ ਦਾ ਕਦੇ ਚੇਤਾ ❌ਨਹੀ ਭੁੱਲਦਾ••
Cute Punjabi Couple image For Whatsapp Dp
ਤੈਨੂੰ ਬਾਹਾ ਵਿਚ ਲਵਾ ਉਹ ਸ਼ਾਮ ਆ ਜਾਵੇ__💝
ਤੇਰੇ ਪਿਆਰ ਵਿਚ ਵਹਿਣ ਦਾ ਪੈਗਾਮ ਆ ਜਾਵੇ___❤
ਇਹ ਜਿੰਦਗੀ ਤੇਰੀ ਤੇ ਬਸ ਤੇਰੀ ਆ ਉਹ ਸੱਜਣਾ__❤
ਬਸ ਤੇਰੇ ਨਾਮ ਦੇ ਨਾਲ ਮੇਰਾ ਨਾਮ ਆ ਜਾਵੇ….💞Tenu baahan Vich Lwaa Oh Shaam Aa Jaawe
Tere Pyar Vich Vehn da Paigaam aa Jaawe <3
Eh Jindagi Teri te bs Teri aa oh Sajjna
Bus Tere naam De naal mera naam aa jaawe
Punjabi Romantic Status in 2 Lines | Romantic Punjabi Status in one Line
When We Fall in Love all world seems to be changed. We can see only Our Love.And we are looking for Punjabi Romantic Status for Whatsapp Status We have made collection of Romantic status in Punjabi in 2 lines for Facebook status and Punjabi romantic Status in english.In this Collection You can Get Punjabi Romantic Status For Boyfriend (Husband) & Girlfriend (wife).
Dont Miss Out These Amazing Articles
Punjabi Love status in 2 Lines | Punjabi Love Status
Punjabi Sad Status | Sad Status in Punjabi
Sad Status In hindi | Hindi Sad status
Tere Bina Rukdi Nabaz Jatti Di, Is Gal Utte Kato Kre Gorr Na.
Teri Jida Di Saheli Aa Shokeen Jatta Ve Ehda Di Saheli Kise Hor Kol Na😘
ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ…
ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਕਿ ਸਾਨੂੰ ਇਕ ਦੂਜੇ ਲਈ ਬਣਾਇਆ ❤
Teri Motto Tainu Bada Love You Krdi Aa
.
Tu Na Ho Jai Door Bas Ehse Gal To Dardi Aa 💖
ਤੇਰੀ ਧੜਕਣ💞 ਬਣਕੇ ਰਹਿਣਾ ਏ,ਰਹਿਣਾ ਏ ਤੇਰੇ ਸਾਹ ਬਣਕੇ…. .
ਤੇਰੇ ਨਾਲ ਖੜ੍ਹੀ ਆ ਮੈਂ ਤੇਰੀ ਮੰਜ਼ਿਲ 🌁ਨੂੰ ਜਾਂਦਾ ਰਾਹ ਬਣਕੇ🌉 ❤
ਸਮਝ ਨਹੀਂ ਆਉਂਦੀ ਸੋਹਣੀਏ ਕਿਵੇਂ ਬਣ ਗਏ ਤੇਰੇ ਮੇਰੇ Link.. ਸੱਚੀ ਪਰੀ ਹੀ ਹੋਣੀ ਸੀ ਜੇ ਹੁੰਦੇ ਤੇਰੇ Wings😍❤
ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ,
ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ 😍❤
ਗਨੇਰੀਆਂ😊 ,ਗਨੇਰੀਆਂ😊 , ਗਨੇਰੀਆਂ😊 ….!
ਤੂੰ👇 eda 👌de😍 #style 👌na 😍#marea 😘kr …ਤੈਨੂੰ 👇#ਨਜਰਾਂ👀 ਲੱਗਣਗੀਆਂ👍 #ਮੇਰੀਆਂ👨 .
ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ👫,💖
🌙 ਚੰਨ ਤੋਂ ਵੀ ਸੋਹਣਾ👌ਯਾਰ ਮੇਰੀ ਝੋਲੀ ਪਾਇਆ ਏ…💞
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ 😍❤
ਸੋਹਣਾ ਚੰਨ ਜਿਹਾ ਮੁਖੜਾ ਗੁੜ ਵਰਗਾ ਮਿੱਠਾ ਸੁਭਾਅ
ਅਸੀ ਦੁਨੀਆ ਤੋ ਕੀ ਲੈਣਾ ਸਾਨੂੰ ਸਿੱਧੀ ਸਾਦੀ ਜੱਟੀ ਨਾਲ ਹੀ ਭਾਅ..!!
Punjabi Romantic Status in two Lines | Punjabi Romantic Status For Gf
ਤੇਰੇ ਕੰਨਾਂ ਦੇ ਵਿੱਚ ਗੱਲਾ ਕਰਾ ਪਿਆਰ ਦੀਆਂ ਕਰਾ ਪਿਆਰ ਦੀਆ…..
ਛੱਡ ਸੰਗਣਾ ਨੀ ਅੱਜ ਗੱਲਾ ਮੰਨ ਲੈ ਯਾਰ ਦੀਆਂ ਮੰਨ ਲੈ ਯਾਰ ਦੀਆ ….😘ਜਿਨ੍ਹਾਂ ਨਿਭਾਉਣੀ ਹੁੰਦੀ ਹੈ ਉਹ ਗੱਲਾਂ ਦੱਬਦੇ ਰਹਿੰਦੇ ਨੇ ਜਿਨ੍ਹਾਂ ਨੇ ਜਾਣਾ ਹੁੰਦਾ ਹੈ ਬਹਾਨਾ ਲੱਭਦੇ ਰਹਿੰਦੇ ਨੇ
ਮਹਿਰਮ ਇਰਦ-ਗਿਰਦ ਰਹਿੰਦੇ ਇਨ੍ਹਾਂ ਇਸ਼ਕ ਵਾਲਿਆਂ ਦੇ ਕਿ ਭਾਂਵੇ ਕੱਲੇ ਵੀ ਹੋਵਣ ਸੱਜਦੇ-ਫਬਦੇ ਰਹਿੰਦੇ ਨੇ
Ajn
i love it sardar couple so nic pic