Punjabi Sad status | Sad Status in Punjabi | Sad Punjabi Status

By | January 25, 2017

Hey folks so here we are again to serve you.Here we will provide Punjabi Sad Status in punjabi & english fonts.We will provide sad Punjabi status with images.Hope you all will like our collection of Sad Status in Punjabi.Here we will also explore Two lines sad status in punjabi for whatsapp facebook etc.

Punjabi Sad status in Punjabi Fonts | Sad Satus in Punjabi

ਲੱਖਾਂ ਚੋਟਾਂ ਖਾ ਕੇ ਵੀ ਮੈਂ ਸਜਦੇ ਕਰ ਦਿਤੇ…
ਸਦਕੇ ਜਾਵਾਂ ਉਹਨਾ ਬਹੁਤ ਅਜੀਜਾ ਦੇ…
ਜਿੰਨਾ ਧੋਖੇ ਕਰਕੇ ਇਲਜਾਮ ਮੇਰੇ ਸਿਰ ਮੜ ਦਿਤੇ….

ਸੌ ਵਾਰੀ ਤੈਨੂੰ ਯਾਦ ਕਰਾਂ ਸੌ ਵਾਰੀ ਦਿਲੋ ਭੁਲਾਉਦਾ ਹਾ…..

ਪਰ ਕੀ ਕਰਾ ਦਿਲ ਮੰਨਦਾ ਨਈ ਸ਼ਾਇਦ ਮੈਂ ਅੱਜ ਵੀ ਤੈਨੂੰ ਚਾਉਦਾ ਹਾ..

ਏ ਅੱਖੀਆਂ ਦਾ ਪਾਣੀ , ਬਿਨਾ ਗੱਲ ਤੋਂ
ਡੁੱਲਦਾ ਨਹੀ..
ਮੇਰੀ ਕੁਝ ਤਾਂ ਲਗਦੀ ਸੀ , ਜੀਹਦਾ ਅੱਜ
ਵੀ ਚੇਤਾ ਭੁੱਲਦਾ ਨਹੀ —

ਕਿਸ਼ਤੀ ਡੋਬੀ ਸੋਹਣੇ ਸੱਜਣਾ ਨੇ ਅੱਧਵਾਟੇ,
ਕੀ ਦੇਣਾ ਦੋਸ਼ ਮਲਾਹਾਂ ਨੂੰ,
ਜਦੋਂ ਮੰਜਿਲ ਦਾ ਹੀ ਕੋਈ ਸਿਰਨਾਵਾਂ ਨਹੀ,
ਤਾਂ ਕੀ ਕਰਨਾ ਪੁੱਛ ਕੇ ਜਾਂਦੇ ਰਾਹਾਂ ਨੂੰ,

ਹੌਲੀ-ਹੌਲੀ ਛੱਡ ਜਾਵਾਂਗੇ..
ਪੀੜਾਂ ਦੇ ਕਈ ਸ਼ਹਿਰਾਂ ਨੂੰ…
ਲੂਣ ਦੀਆਂ ਸੜਕਾਂ ਤੇ ਤੁਰ ਪਏਂ…
ਲੈ ਕੇ ਜਖਮੀਂ ਪੈਰਾਂ ਨੂੰ..

Punjabi sad Status
ਕਦੇ ਤਾਂ ਰੌ ਪੈਣਾ ਉਸਨੇ,
ਮੈਨੂੰ ਅਲਵਿਦਾ ਕਹਿਣ ਵਾਲੀ ਗੱਲ ਯਾਦ ਕਰਕੇ ।
ਮੇਰੀਆਂ ਸ਼ਰਾਰਤਾਂ ਤੇ ਜੋ ਰੋਜ਼ ਦਿੰਦੀ ਰਹੀ,
ਧਮਕੀਆਂ ਜੁਦਾਈ ਦੀਆਂ ||

ਜਿਸ ਦਿਨ ਦੇਖਿਆ ਸੀ ਸੁਪਨਾ ਅਬਾਦ ਹੋਣ ਦਾ,,,,,
ਨਾ ਆਇਆ ਖਿਆਲ ਦਿਲ ਦੇ ਬਰਬਾਦ ਹੋਣ ਦਾ,,,,,,
ਸ਼ਾਇਦ ਅਸੀਂ ਕਿਸੇ ਦੇ ਕਾਬਿਲ ਹੀ ਨਹੀਂ,,,,,,,,
ਕਿਵੇਂ ਕਰੀਏ ਦਾਅਵਾ “ਕਿਸੇ” ਨੂੰ ਯਾਦ ਆਉਣ ਦਾ,,

ਯਾਦ ਤਾਂ ਹੈ ਪਰ ਯਾਦ ਨਹੀ,ਕੀ ਯਾਦ ਕਰਾਂ ਉਸ ਯਾਦ ਨੂੰ ।
ਉਹ ਤਾਂ ਯਾਦ ਨੀ ਕਰਦੇ ਮੈਨੂੰ,ਕੀ ਕਰਾਂ ਉਸ ਯਾਦ ਨੂੰ ।
ਯਾਦ ਯਾਦ ਵਿਚ ਯਾਦ ਨਾ ਰਿਹਾ,ਉਸਨੂੰ ਯਾਦ ਕੀ ਹੋਣਾ ਸੀ।
ਯਾਦ ਵਿਚ ਵੀ ਬੰਦਾ ਕੱਲਾ,ਤੇ ਯਾਦ ਵਿਚ ਹੀ ਰੋਣਾ ਸੀ।

sad Punjabi status

ਪਿਆਰ ਮੈਂ ਵੀ ਕੀਤਾ,ਪਿਆਰ ਉਹਨੇ ਵੀ ਕੀਤਾ,
ਫਰਕ ਸਿਰਫ ਏਨਾਂ ਹੈ ਕਿ..
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ
ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ

sad Punjabi status image

Punjabi Sad Status in English

Dil kehnda hai k mere ton juda ho ke rondi tan oh v hovegi,
Apne dil nu joothe dilase de ke samjhaundi tan oh v hovegi,
Jade mil jaye zindgi vich fer kade chaundi tan oh v hovegi,
Jina rahan te chali c oh mere naal ohna rahan te mur mur ke aundi ta oh v hovegi.

Je khoon de rishteya ch sachai hundi
Ta ajj v satyug jehe najjrane hunde…
Je paisa na jagg te hunda Ekam
Ta kde na apne begane hunde.

Nikki Nikki GaLL utte Rusdi Si Hundi Chukk Nakhre Tere Ni Assi tainu Si Manaunde Rahe….
.
Jithe Tu Bulaeya Chhad Kamm Kaar Saare Assi Tere Lyi si Aunde Rahe…
.
HaQ tu Jataundi Honi Payaar Wich Shayd, Ehi soch Assi DiL apna Samjhaunde Rahe….
.
Par Chukkeya Nazaiz Faidaa ‘aMan’ de tu pyar da..chubhdi Aa Gall ehi….awein nahiyo Tere Pichhon Hanju si Vahaunde Rahe.

Punjabi Sad Status in Two Lines | Two Lines Sad Status in Punjabi

 • ਕਦੇ ਰੋਂਦਾ ਨਹੀਂ ਦਿਲ ਕਿਸੇ ਮੋੜ ਉੱਤੇ ,ਕਦੇ ਐਵੇਂ ਹੀ ਰੋਣ ਨੂੰ ਜੀ ਕਰਦਾ ,,
  ਕਦੇ ਮੰਗਦਾ ਦਿਲ ਇਕ ਹੋਰ ਉਮਰ ,ਕਦੇ ਇਹ ਵੀ ਮਿਟਾਉਣ ਨੂੰ ਜੀ ਕਰਦਾ .. 🙁
 • ਅਕਲਾਂ ਬਾਝੋਂ ਖੂਹ ਖਾਲੀ ,ਬਾਝ ਮੁਹੱਬਤ ਰੂਹ ਖਾਲੀ ,,
  ਤੇਰੇ ਬਾਝੋਂ ਮੈਂ ਖਾਲੀ ,ਮੇਰੇ ਬਾਝੋਂ ਤੂੰ ਖਾਲੀ ..
 • ਵੇ ਸਾਡਾ ਇਕ ਇਕ ਪਲ ਲੰਘੇ ਸਦੀਆਂ ਦੇ ਵਾਂਗ ,,
  ਦਿਨ ਕਰਦੇ ਮਖੌਲ ਸਾਡੀ ਰਾਤ ਲਾਵੇ ਸਾਂਗ ..
 • ਸ਼ੀਸ਼ੇ ਦੀ ਤਰ੍ਹਾਂ ਦਿੱਲ ਸਾਫ ਹੈ ਇਸ ਵਿੱਚ ਕੋਈ ਰਾਜ ਨਹੀਂ ,,
  ਤਾਂ ਹੀ ਕਿਸੇ ਲਈ ਖਾਸ ਹਾਂ ਤੇ ਕਿਸੇ ਲਈ ਖਾਕ ਵੀ ਨਹੀਂ .. 😔
 • ਰੋਕਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਪਲਕਾਂ ਨੇ ਪਰ ਇਸ਼ਕ ਵਿੱਚ ਪਾਗਲ ਸੀ ,,
  ਹੰਝੂ ਖ਼ੁਦਕੁਸ਼ੀ ਕਰ ਗਏ :'(
 • ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ … ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ …..ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…
 • ਹੌਲੀ-ਹੌਲੀ ਛੱਡ ਜਾਵਾਂਗੇ.. ਪੀੜਾਂ ਦੇ ਕਈ ਸ਼ਹਿਰਾਂ ਨੂੰ… ਲੂਣ ਦੀਆਂ ਸੜਕਾਂ ਤੇ ਤੁਰ ਪਏਂ… ਲੈ ਕੇ ਜਖਮੀਂ ਪੈਰਾਂ ਨੂੰ..
 • ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ …ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ
 • ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ, ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ, ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ, ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ,
 • ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…
 • ਦੁੱਖੜਿਆ ਦੇ ਯੇਰੇ ਨੇ , ਕੁੱਝ ਤੇਰੇ ਨੇ ਕੁੱਝ ਮੇਰੇ ਨੇ , ਮਣ ਦੇ ਸਾਥੀ ਘੱਟ ਮਿਲਦੇ , ਤਣ ਦੇ ਵਣਜ਼ ਵਧੇਰੇ ਨੇ
 • ਜੀਅ ਵੇ ਸੋਹਣਿਆ ਜੀਅ , ਭਾਵੇ ਕਿਸੇ ਦਾ ਹੋ ਕੇ ਜੀਅ ,ਕੀ ਹੋਇਆ ਜੇ ਅੱਜ ਨੀ ਸਾਡਾ , ਕਦੇ ਤਾਂ ਹੁੰਦਾ ਸੀ
 • ਸੱਜਣਾ ਤੇਰੇ ਲਈ ਅਸੀਂ ਅਪਣਾ ਆਪ ਗੁਆਇਆ ਐ , ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ , ਪੁੱਛ ਕੇ ਦੇਖ ਯਾਰਾ ਮੈਨੂੰ ” ਮੈਂ ਕੀ ਖੋਇਆ ਐ ‘ ਤੇ ਕੀ ਪਾਇਆ ਐ
 • ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ ,ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ
 • ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ,ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
 • ਨਾ ਛੇੜ ਗਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਦੇ ਨੇ … ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ, ਤਾਹੀਓਂ ਹੰਝੂ ਖਾਰੇ ਹੁੰਦੇ ਨੇ
 • ਮਰ ਜਾਣਾ ਇੱਕ ਦਿਨ ਰੁੱਕ ਜਾਣੇ ਸਾਹ ,,  ਮਨਾਲੀ ਫੇਰ ਜਸ਼ਨ ਤੇ ਕਰਲੀ ਪੂਰੇ ਚਾ ..
 • ਅਸੀ ਚਾਹੇ ਕਿੰਨੀਆਂ ਵੀ ਕਿਤਾਬਾਂ ਪੜ ਲਈਏ ,, ਪਰ ਸਕੂਨ ਤਾਂ ਤੇਰੇ ਇੱਕ ਮੈਸਿਜ ਨਾਲ ਆਉਂਦਾ ..
 • ਕਿਸੇ ਹੱਦ ਤੱਕ ਚਾਹੁੰਦਾ ਤਾਂ ਉਹਨੇ ਮਿਲ ਜਾਣਾ ਸੀ ,, ਹੱਦ ਤੋਂ ਜਿਆਦਾ ਚਾਹਿਆ ਤਾਂ ਹੀ ਤਾਂ ਉਹਨੂੰ ਗਰੂਰ ਹੋ ਗਿਆ ..

Punjabi Sad Status For Boys & Girls | Sad Punjabi Status for Whatsapp

ਜ਼ਖਮ ਪੈਰਾਂ ਦੇ ਅਸੀਂ ਤਾਂ ਦੇਖਣੋ ਹੀ ਹਟ ਗਏ…ਕੰਡਿਆਂ ਤੇ ਤੁਰਨ ਦੀ ਹੁਣ ਆਦਤ ਹੋ ਗਈ…

ਪੈਸਾ ਭਾਂਵੇਂ ਲੱਖ ਹੈ ਕਮਾ ਲਿਆ ਫੈਦਾ ਕੀ ਜੇ ਇੱਜ਼ਤ ਕਮਾਈ ਨਾ
ਤੈਨੂੰ ਵਹਿਮ ਸਬ ਤੋਂ ਤੂੰ ਤਗੜਾ ਵਹਿਮ ਦੀ ਕੋਈ ਸੋਹਣਿਆ ਦਵਾਈ ਨਾ

Also Read :- Punjabi Status Two Lines

ਇਕਲਾਪੇ ਦੀ ਠੰਡ ਚ ਜਦ ਵੀ ਠਰਦੀ ਹੋਵੇਂਗੀ
ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ

ਬਹੁਤ ਸਾਰੀਆਂ ਖੁਸ਼ੀਆਂ ਤੇ ਖਵਾਹਿਸ਼ਾਂ ਦਫ਼ਨ ਨੇ
ਇਹ ਦਿਲ ਵੀ ਕਿਸੇ ਕਬਰੀਸਤਾਨ ਤੋ ਘਟ ਨਹੀਂ

ਦਰਿਆ ਦੇ ਕੰਢੇ ਤੇ ਤੈਰਦੀ ਲਾਸ਼ ਦੇਖ ਕੇ ਇਹ ਗੱਲ ਸਮਝ ਆਈ ਕਿ,
ਬੋਝ ਸਰੀਰ ਦਾ ਨਹੀਂ ਸਾਹਾਂ ਦਾ ਸੀ।

ਤੇਰੇ ਤੋ ਬਾਦ ਕੋਣ ਬਣੂਗਾ ਹਮਦਰਦ ਮੇਰਾ ????
…….
ਮੈ ਤੈਨੂੰ ਪਾਉਣ ਦੀ ਜਿੱਦ ਵਿੱਚ ਆਪਣੇ ਵੀ ਖੋ ਲਏ

ਛੱਡ ਦਿੱਤਾ ਹੈ ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ…….ਜਦੋ ਲੋਕ ਬਦਲ ਸਕਦੇ ਨੇ ਫਿਰ ਕਿਸਮਤ ਕੀ ਚੀਜ਼ ਹੈ…….!!!

ਕੋਈ ਕਿੰਨਾਂ ਵੀ ਚੰਗਾ ਲੱਗੇ ਦੂਰੀਆਂ ਬਣਾ ਕੇ ਰੱਖੀ ਦਿਲਾ..
ਅਕਸਰ ਜਾਨ ਲੈ ਲੈਂਦੇ ਨੇ ਸੀਨੇ ਨਾਲ ਲੱਗ ਜਾਂਦੇ ਜੋ..

ਪਿਆਰ ਹੋਇਆ ਅਗਲੇ ਜਨਮ ਵੀ ਤਾਂ ਤੇਰੇ ਨਾਲ ਹੀ ਹੋਵੇਗਾ……ਇਸ ਨਾਦਾਨ ਦਿਲ ਨੂੰ ਤੇਰੇ ਤੇ ਭਰੋਸਾ ਹੀ ਬਹੁਤ ਹੈ…..!!!

ਕਿੰਨੀ ਅਜੀਬ ਹੈ ਮੇਰੇ ਅੰਦਰ ਦੀ ਤਨਹਾਈ ਵੀ,
ਹਜ਼ਾਰਾਂ ਆਪਣੇ ਨੇ ਪਰ ਯਾਦ ਤੂੰ ਹੀ ਆਉਦਾ ਹੈ…..!!!

ਮੇਰੇ ਨਾਲ ਬਿਤਾਏ ਪੱਲ ਸੰਭਾਲ ਕੇ ਰੱਖੀ,
ਯਾਦ ਤਾਂ ਜਰੂਰ ਆਉਗਾ, ਪਰ ਵਾਪਸ ਨਹੀ…|

ਚੰਗਾ ਹੋਇਆ ਮੇਰੇ ਬਿਨਾ ਉਹਨਾਂ ਦਾ ਸਰ ਗਿਆ
ਮੈਂ ਵੀ ਉਹਨਾ ਦੀ ਯਾਦ ਤੋਂ ਪੱਲਾ ਛੁਡਾ ਰਿਹਾਂ

ਇਹਨਾਂ ਦੂਰੀਆਂ ਨੂੰ ਕਦੇ ਜੁਦਾਈ ਨਾ ਸਮਝੀ
ਬੁਲ੍ਹਾਂ ਦੀਆਂ ਖਾਮੋਸ਼ੀਆਂ ਨੂੰ ਕਦੇ ਸਾਡੀ ਰੁਸਵਾਈ ਨਾ ਸਮਝੀ
ਇਕ ਇਕ ਪਲ ਯਾਦ ਕਰਾਂਗਾ ਤੈਨੂੰ
ਜੇਕਰ ਮੁਕ ਗਿਆ ਤਾਂ ਸਾਡੇ ਮੁਕਨੇ ਨੂੰ ਬੇਵਫਾਈ ਨਾ ਸਮਝੀ

ਕਿੰਨੀ ਅਸਾਨੀ ਨਾਲ ਖਤਮ ਕਰ ਦਿੱਤਾ ਉਸਨੇ ਰਿਸ਼ਤਾ ਸਾਡੇ ਨਾਲ…….

ਜਿਸਨੰੂ ਦੇਖ ਕੇ ਹੀ ਅਸੀ ਸਾਰੀ ਦੁਨੀਆਂ ਭੁੱਲ ਜਾਂਦੇ ਸੀ….!!!

ਅਸੀ ਨਾ ਚਾਉਦੇ ਹੋਏ ਵੀ ਜ਼ਿੰਦਗੀ ਹਾਰ ਗਏ,,
ਜੀਹਨੂੰ ਜਾਨੋ ਵੱਧਕੇ ਚਾਉਦੇ ਸੀ ਉਹ ਹੱਥੋ ਸਾਡੇ ਯਾਰ ਗਏ ..

Sad Punjabi status image

Sad Punjabi status image

ਨਦੀ ਦੇ ਕੰਡੇ ਹਾਂ ਸਾਬਤ ਨਹੀਂ,ਖਰਦੇ ਵੀ ਨਹੀਂ ਆਪਾਂ ,
ਤੁਸਾਂ ਬਿਨ ਜੀਉਂਣ ਦਾ ਕੋਈ ਹੱਜ ਨਹੀਂ, ਮਰਦੇ ਵੀ ਨਹੀਂ ਆਪਾਂ,
ਅਸੀਂ ਉਹ ਦੀਵੇ ਜੋ ਮੜ੍ਹੀਆਂ ਤੇ ਵੀ ਜਗਾਏ ਨਾ ਗਏ,
ਉਹ ਗੀਤ ਜੋ ਲਿਖੇ ਤਾਂ ਸੀ ਪਰ ਗਾਏ ਨਾ ਗਏ,

ਹੰਝੂ ਬਣਕੇ ਉਹਦੀ ਯਾਦ ਆਵੇ__ ਦਿਨ ਰਾਤ ਹੀ ਮੇਰੀ ਅੱਖ ਰੋਵੇ__,
ਦਿਲ ਨਹੀ ਤਾਂ ਨਜ਼ਰ ਹੀ ਮਿਲ ਜਾਵੇ __ਕੋਈ ਰਿਸ਼ਤਾ ਤਾਂ ਉਹਦੇ ਤੱਕ ਹੋਵੇ__,
ਜੀਣਾ ਮਰਨਾ ਵੀ ਉਹਦੇ ਨਾਲ ਹੋਵੇ__ ਕੋਈ ਸਾਹ ਨਾਂ ਉਹਦੇ ਤੋਂ ਵੱਖ ਹੋਵੇ__,
ਉਹਨੂੰ ਜਿੰਦਗੀ ਆਪਣੀ ਆਖ ਸਕਾਂ__ ਬੱਸ ਇੰਨਾਂ ਕੁ ਉਹਦੇ ਉੱਤੇ ਹੱਕ ਹੋਵੇ

ਬਿਨ ਤੇਰੇ ਤਰੀਕਾਂ ਲੰਘਦੀਆਂ ਗਈਆਂ …
ਸੂਲੀ ਤੇ ‪#‎ਪ੍ਰੀਤ‬ ਨੂੰ ਟੰਗਦੀਆਂ ਗਈਆਂ
ਕਈ ਕਲੰਡਰ ਬਦਲ ਗਏ
ਪਰ ਤੂੰ ਨਾ ਖਬਰ ਸਾਰ ਲਈ …
ਯਾਦ ਰਖੀਂ ਨੀਂ ਤਰਸੇਂਗੀ ਇੱਕ ਦਿਨ
ਤੂੰ ਵੀ ਯਾਰਾਂ ਦੇ ‪#‎ਪਿਆਰ‬ ਲਈ ..

Recent search terms:

 • Punjabi Love Status
 • att punjabi status
 • whatsapp sad status punjabi
 • ghani punjbi satus
 • sad punjabi status related to alone in Punjabi language
 • punjabi sad status for boy
 • punjbi satus
 • punjabi photos status boy
 • vry sad status in punjabi
 • punjabi att status sad

Comments

comments

One thought on “Punjabi Sad status | Sad Status in Punjabi | Sad Punjabi Status

Leave a Reply

Your email address will not be published. Required fields are marked *