Punjabi shayari

By | September 12, 2013

♥ਲੋਕ ਕਹੰਦੇ ਨੇ ਹੱਥਾਂ ਦੀਆਂ ਲਕੀਰਾਂ ਅਧੂਰੀਆਂ ਹੋਣ ਤਾਂ ਕਿਸਮਤ ਵਿਚ ਇਸ਼ਕ਼ ਨਈ ਮਿਲਦਾ,
———ਪਰ————
ਜੇ ਹੱਥਾਂ ਵਿਚ ਹੱਥ ਹੋਣ ਤਾਂ ਲਕੀਰਾ ਆਪਣੇ ਆਪ
ਬਣ ਜਾਂਦੀਆ_♥

ਕੋਈ ਮਿਲ ਜਾਉ ਤੇਰੀ ਵਰਗੀ……
ਇਹ ਨਈ ਹੋ ਸਕਦਾ …..!!
..
..
..
ਪਰ ਕੋਈ ਮਿਲ ਜਾਉ ਸਾਡੇ ਵਰਗਾ…
ਏਨਾ ਸੌਖਾ ਇਹ ਵੀ ਨਹੀ…. !

»♥ ਸਾਨੂੰ ਸਤਾੳਣ ਦੀ ਜ਼ਰੂਰਤ ਕੀ ਸੀ ,,__,
»♥ ਦਿਲ ਮੇਰਾ ਜਲਾੳਣ ਦੀ ਜਰੂਰਤ
ਕੀ ਸੀ ,,__,
»♥ ਨਹੀ ਸੀ ਪਿਆਰ ਮੇਰੇ ਨਾਲ
ਤਾ ਕਹਿ ਦਿੰਦਾ ,,__,
»♥ ਇਸ ਤਰਾ ਮਜ਼ਾਕ ਬਣਾੳਣ ਦੀ ਜ਼ਰੂਰਤ
ਕੀ ਸੀ ,,__,

ਅੱਜ ਤੱਕ ਸਮਝ ਨਾ ਪਾਏ ਵਿੱਚ ਸਾਡੇ ਮਜਬੂਰੀ ਨੂੰ,,,

ਕਿੰਝ ਮਿਟਾਵਾਂ ਦਿਲਾਂ ਵਿਚਾਲੇ ਆ ਗਈ ਦੂਰੀ ਨੂੰ,,,

ਪਲ ਵਿੱਚ ਭੁੱਲਗੀ ਜਾਨ ਤੋਂ ਵਧਕੇ ਜਿਸ ਨੂੰ ਚਾਹੁੰਦੇ ਸੀ,,,

ਉਹ ਫੁੱਲ ਹੀ ਕੰਡੇ ਬਣ ਗਏ ਜੋ ਰਾਹਾਂ ਮਹਿਕਾਉਂਦੇ ਸੀ_

Recent search terms:

  • punjabi share stauts
  • shayari in punjabi status

Comments

comments

Leave a Reply

Your email address will not be published. Required fields are marked *