Punjabi status in Punjabi | Sad Punjabi Status | Punjabi Romantic Status

Sad Punjabi Status for you:-Hey everyone , Here we are again.We have collected some amazing Punjabi Status in Punjabi fonts.We will also provide you best Sad Punjabi status with images, Romantic Punjabi status in Punjabi fonts.Hope You will like our collection so you can express your feelings for someone.Here we are providing you Sad Status in Punjabi so you can express your feelings to your loved ones.Here you can find two lines sad status in punjabi for facebook  and whatsapp status.We are sure you will like our collection on Sad Punjabi status.

Sad Punjabi status For boys | for Girlfriend | For Lovers

 

Mithian Gallan ch aun di adat hai chiraan di
rajjya nai haale chiraan to dhokhe hi khaa rehan
main kine joga pahunch kyu sochda kyu nahi
lekhan ch jo likhya nai main kahto chaah reha
ਮਿੱਠੀਆਂ ਗੱਲਾਂ ‘ਚ ਆਉਣ ਦੀ ਆਦਤ ਹੈ ਚਿਰਾਂ ਦੀ,
ਰੱਜਿਆ ਨੀ ਹਾਲੇ ਚਿਰਾਂ ਤੋਂ ਧੋਖੇ ਹੀ ਖਾਂ ਰਿਹਾ,
ਮੈਂ ਕਿਨੇਂ ਜੋਗਾ ਪਹੁਚ ਕਿਨੀ ਸੋਚਦਾ ਕਿਉਂ ਨਹੀਂ,
ਲੇਖਾਂ ‘ਚ ਜੋ ਲਿਖਿਆ ਨਹੀਂ ਮੈ ਕਾਹਤੋਂ ਚਾਹ ਰਿਹਾਂ

sad Punjabi status

Saadi Jindgi vich Boht Lok aunde aa
par j kismat vich nahi uhna naal muhabbat v kamaal di hundi aa
ਸਾਡੀ ਜਿੰਦਗੀ ਵਿੱਚ ਬਹੁਤ ਲੋਕ ਆਉਂਦੇ ਆ
ਪਰ ਜੋ ਕਿਸਮਤ ਵਿੱਚ ਨਹੀ ਉਹਨਾਂ ਨਾਲ ਮੁਹੱਬਤ ਵੀ ਕਮਾਲ ਦੀ ਹੁੰਦੀ ਆ

Naseeba de lekh koi mod nai sakda,
Hove rabb te aitbar koi tod nai sakda,
Sache pyar ta milde ne naseeb naal,
Lakh chah ke vi kise naal rishta koi jod nai sakda…
ਨਸੀਬਾਂ ਦੇ ਲੇਖ ਕੋਈ ਮੋੜ ਨਹੀਂ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀਂ ਸਕਦਾ ,
ਸੱਚੇ ਪਿਆਰ ਤਾ ਮਿਲਦੇ ਨੇ ਨਸੀਬ ਨਾਲ ,
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀਂ ਸਕਦਾ …

Also read :-smile status

jado yaad sajjan di aave dil vilke rooh kurlawe
jug jug ji ve sajjna teri dunia abaad rahe
jado yaad teri aawe saanu kujh vi na yaad rahe
ਜਦੋ ਯਾਦ ਸੱਜਣ ਦੀ ਆਵੇ ਦਿਲ ਵਿਲਕੇ ਰੂਹ ਕੁਰਲਾਵੇ…
ਜੁੱਗ ਜੁੱਗ ਜੀਵੇ ਸੱਜਣਾ ਤੇਰੀ ਦੁਨੀਆ ਆਬਾਦ ਰਹੇ…
ਜਦੋ ਤੇਰੀ ਯਾਦ ਆਵੇ ਸਾਨੂੰ ਕੁਝ ਵੀ ਨਾ ਯਾਦ ਰਹੇ…

Punjabi Sad Shayri Saade Jism ne Vakh

Saade jism ne vakh ise duniya vich,
Chalo maniya tahiyon e duriya ne,
Par milde jad asin har janam de vich,
Fer is janam das ki majobriyan ne.

Mere Pyar nu sajjna sirf samjhan di lod hai
Par eh koshish tu kade kar nahi skda
ਮੇਰੇ ਪਿਆਰ ਨੂੰ ਸੱਜਣਾਂ ਸਿਰਫ ਸਮਝਣ ਦੀ ਲੋੜ ਆ
ਪਰ ਇਹ ਕੋਸ਼ਿਸ਼ ਤੁਸੀਂ ਕਦੇ ਕਰ ਹੀ ਨੀਂ ਸਕਦੇ॥

ਓ ਮੇਰੇ ਅਧੂਰੇ ਗੀਤਾਂ ਨੂੰ ਹਾਏ ਨੀ ਪਹਿਚਾਣ ਦੇਂਦੀ ਤੂੰ
ਹੋ ਮੈ ਮਸੀਹਾ ਤੇਰੇ ਪਿੰਡ ਦਾ ਨੀ ਮੈ ਆਸ਼ਕ ਤੇਰੇ ਪਿੰਡ ਦਾ ਨੀ
ਮੈ ਗੁਮਨਾਮ ਹਾ ਤੇਰੇ ਪਿੰਡ ਦਾ ਨੀ ਮੇਨੂ ਨਾਮ ਦੇਂਦੀ ਤੂੰ
O Mere Adhure Gitaan Nu Hae Ni Pehchan Dendi Tu,
Ho Main Masiha Tere Piḍa Da Ni Main Ashaq Tere Pind Da Ni,
Main Gumnaam Ha Tere Pind Da Ni Mainu naam Dendi Tu.

Punjabi Dard Shayari Tahni naalo Tutt k

Tahni Naalo Tutt Ke Patta Mudh Judh Jaave
Eh Kde Nhi Hona..
Shad Ke Tur Gya Yaar Ohni Pairi Mudh Aawe
Eh Kde Nhi Hona..
Lakh Vaar Kro Koi Gal Smundro Doongi V
Har Bandde De Mann Nu Bhave
Eh Kde Nhi Hona..
Ho Neeve Kar Ardaasa Bande Milannge Rabb Varge
Ohna Naal Hee Thodi Bahuti Vfa Kma Lwo..
Vaang Sade Kyi Jaande Honge Nitt Dargahaa Te
Per Har Bande Nu Rabb Mill Jaave
Eh Kde Nhi Hona.

Punjabi Romantic Status Jo Asar hai akh di Maar Andar

Jo assar hai akh di maar ander,
Oh na teer te na talwaar andar,
Ohna Rab nu labh ke ki lena,
Jinna paa leya Rab nu yaar ander,
Sohne sohne nain-naksh usde,
Vekhan waale bada pasand karde,
Sade naal kare oh pyar hass ke,
Eho jiha Rabba koi parband kar de,
Sanu vi sohna bana Rabba,
Nahi taan sohne banaane band kar de.

Also Read:- Ghaint Punjabi Status

Meri tanhai Meri Bewafai Sad Punjabi Status

Kida Kra Beyann Main Apni Tannhai Nu
Jhall Reha Ha Teri Bewafai Nu

Kida Kra Beyan Main Apni Tannhai Nu
Kasam Tu Khanndi C Mera Shath Den Nu

Waade Tu Kite Uummra Di Rehnn Nu
Ohh Gall Gall Te Jhoothi Saffaii Nu

Kida Kra Beyann Main Apni Tanhai Nu… …

#Sijwali Diya Aankha Da Noor Hundi C
Odhe Naam Nal Tu V Masshurr Hundi C

Fer Kyo Tu Chad Gyi Jhaalle Sudai Nu
Kida Kra Beyann Main Apni Tanhaii Nu…

 Sad Punjabi Status Images | Sad Status In Punjabi Images

sad status in punjabi

 

new sad status in punjabi

 

punjabi sad images shayari

Punjabi status for whatsapp | Punjabi Status for Boys | Punjabi Status for Facebook

ਇਸ਼ਕੇ 💕 ਦਾ ਇਹ ਸਰੂਰ
ਅੱਖੀਆਂ 👀 ਚ ਰਹਿਣ ਦੇ
ਦਿਲ 💟 ਦੀਆਂ ਗੱਲਾਂ ਦਿਲਾਂ ਨੂੰ ਕਹਿਣ ਦੇ..!!

ਕਦੇ ਜਿੰਦਗੀ ਦੇ ਪੰਨਿਆ ਨੂੰ ਪੱਲਟ ਕਿ ਤਾ ਵੇਖੀ,
ਇੱਕ ਸ਼ਕਸ ਯਾਦ ਆਵੇਗਾ,
ਭੁੱਲ ਜਾਵੇਗੀ ਦੁਨੀਆ ਦੇ ਸਾਰੇ ਗੰਮ, ਜਦ ਸਾਡੇ ਨਾਲ ਗੁਜ਼ਾਰਿਆ ਇੱਕ ਪੱਲ ਯਾਦ ਆਵੇਗਾ..!!

Punjabi Love Couple Cute

Punjabi Love Couple Cute

ਸੋਹਣੀ ਤਾਂ #ਸੱਜਣਾ ਮੈਨੂੰ ਸਾਰੇ ਈ ਕਹਿੰਦੇ ਨੇ..💞💞💞💝
ਪਰ ਖੁਸ਼ੀ ਤਾਂ ਸਿਰਫ #ਤੇਰੇ ਕਹਿਣ ਤੇ ਹੁੰਦੀ ਐ..💞💞💞💝

Punjabi Bridal Girl

Punjabi Bridal Girl

punjabi sad status

Two Lines Sad Status in Punjabi for Girls & boys

 • ਰੁੱਸਣ ਨੂੰ ਵੀ ਉਥੇ ਹੀ ਦਿਲ ❤ ਕਰਦਾ ਐ…ਜਿਥੇ ਕੋਈ ਖਾਸ ਮਨਾਉਣ ਵਾਲਾ ਹੋਵੇ!!
 • ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ
 • ਜਿਸਮ ਦੀਆਂ ਦਰਾੜਾਂ ਵਿਚੋਂ ਰੂਹ ਨਜ਼ਰ ਆਉਣ ਲੱਗੀ,ਇਸ਼ਕ ਮੈਨੂੰ ਬੁਹਤ ਅੰਦਰ ਤੱਕ ਤੋੜ ਗਿਆ……!!!!
 • ਹੁਣ ਤਾ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ
 • ਕਾਸ਼ !ਸੁਪਨੇ ਹਕੀਕਤ ਹੁੰਦੇ ਤਾ ਮੈਂ ਹਰ ਸੁਪਨੇ ਵਿੱਚ ਤੈਨੂੰ ਵੇਖਿਆ ਕਰਦਾ….ਕਾਸ਼ !ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ…
 • ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ … ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ …..ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…
 • ਹੌਲੀ-ਹੌਲੀ ਛੱਡ ਜਾਵਾਂਗੇ.. ਪੀੜਾਂ ਦੇ ਕਈ ਸ਼ਹਿਰਾਂ ਨੂੰ… ਲੂਣ ਦੀਆਂ ਸੜਕਾਂ ਤੇ ਤੁਰ ਪਏਂ… ਲੈ ਕੇ ਜਖਮੀਂ ਪੈਰਾਂ ਨੂੰ..
 • ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ …ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ
 • ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ, ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ, ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ, ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ,
 • ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…
 • ਦੁੱਖੜਿਆ ਦੇ ਯੇਰੇ ਨੇ , ਕੁੱਝ ਤੇਰੇ ਨੇ ਕੁੱਝ ਮੇਰੇ ਨੇ , ਮਣ ਦੇ ਸਾਥੀ ਘੱਟ ਮਿਲਦੇ , ਤਣ ਦੇ ਵਣਜ਼ ਵਧੇਰੇ ਨੇ
 • ਜੀਅ ਵੇ ਸੋਹਣਿਆ ਜੀਅ , ਭਾਵੇ ਕਿਸੇ ਦਾ ਹੋ ਕੇ ਜੀਅ ,ਕੀ ਹੋਇਆ ਜੇ ਅੱਜ ਨੀ ਸਾਡਾ , ਕਦੇ ਤਾਂ ਹੁੰਦਾ ਸੀ
 • ਸੱਜਣਾ ਤੇਰੇ ਲਈ ਅਸੀਂ ਅਪਣਾ ਆਪ ਗੁਆਇਆ ਐ , ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ , ਪੁੱਛ ਕੇ ਦੇਖ ਯਾਰਾ ਮੈਨੂੰ ” ਮੈਂ ਕੀ ਖੋਇਆ ਐ ‘ ਤੇ ਕੀ ਪਾਇਆ ਐ
 • ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ ,ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ
 • ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ,ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
 • ਨਾ ਛੇੜ ਗਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਦੇ ਨੇ … ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ, ਤਾਹੀਓਂ ਹੰਝੂ ਖਾਰੇ ਹੁੰਦੇ ਨੇ

Incoming Search Terms:-

 • sad punjabi status,
 • sad status in punjabi,
 • punjabi sad images shayari,
 • new sad status in punjabi,

 

Recent search terms:

 • punjabi status sad love
 • punjabi status
 • punjabi status sad
 • punjabi sad status in hindi
 • sad punjabi status in hindi
 • punjabi sad status in english
 • punjabi sad status for girls
 • punjabi status for boys
 • panjabi sad status
 • very sad Punjabi status

Comments

comments

Previous He She Christmas Conversation
Next Punjabi Romantic status For Whatsapp Facebook,Romantic Couple images

About author

You might also like

Punjabi romantic status 4 Comments

Punjabi Romantic status For Whatsapp Facebook,Romantic Couple images

Contents1 Best Punjabi Romantic Status In English Fonts2 Punjabi Romantic Status for Lovers3 Punjabi Romantic Status With images of couples for whatsapp and Facebook4 Punjabi Romantic Status in 2 Lines5 Also Read :-6 Punjabi

Punjabi status 1Comments

Punjabi Sad status | Sad Status in Punjabi | Sad Punjabi Status

Contents1 Punjabi Sad status in Punjabi Fonts2 Punjabi Sad Status in English3 Punjabi Sad Status in Two Lines | Two Lines Sad Status in Punjabi4 Punjabi Sad Status For Boys

Punjabi status 1Comments

Punjabi Sad Shayari

Contents0.1 Recent search terms:1 Comments Us nu paa na sakn da gam ta bahut hai pr hun zindgi vich kuj hor  khon da darr vi ni rhya…. Recent search terms:sad

0 Comments

No Comments Yet!

You can be first to comment this post!

Leave a Reply