Sanu Pyar Nhi Si Karde

By | July 8, 2015

ਪਿਆਰ ਤਾ ਤੈਨੂੰ ਕਰਦੇ ਸੀ
ਪਰ ਤੂੰ #Feel ਨਹੀ ਸੀ ਕਰਦੀ….
ਦਿਲੋ izhaar ਵੀ ਅਸੀ ਤੈਨੂੰ ਕਰਦੇ ਸੀ
ਪਰ ਤੂੰ #ignore ਹੀ ਕਰਦੀ ਸੀ …..
ਅੱਖਾਂ ਵਿਚੋ ਹੰਜੂ ਨਿਕਲ ਗਈ ਸੀ ਓਦੋ …
ਜਦੋ ਪਤਾ ਲਗਿਆ,
ਕਿ ਤੁਸੀਂ ਸਾਨੂੰ #ਪਿਆਰ ਹੀ ਨਹੀ ਸੀ ਕਰਦੇ…

Comments

comments

Leave a Reply

Your email address will not be published. Required fields are marked *