Tag Archives: punjabi shayari

Punjabi shayari

♥ਲੋਕ ਕਹੰਦੇ ਨੇ ਹੱਥਾਂ ਦੀਆਂ ਲਕੀਰਾਂ ਅਧੂਰੀਆਂ ਹੋਣ ਤਾਂ ਕਿਸਮਤ ਵਿਚ ਇਸ਼ਕ਼ ਨਈ ਮਿਲਦਾ, ---------ਪਰ------------ ਜੇ ਹੱਥਾਂ ਵਿਚ ਹੱਥ ਹੋਣ ਤਾਂ ਲਕੀਰਾ ਆਪਣੇ ਆਪ ਬਣ ਜਾਂਦੀਆ_♥ ਕੋਈ ਮਿਲ ਜਾਉ ਤੇਰੀ ਵਰਗੀ...... ਇਹ ਨਈ ਹੋ ਸਕਦਾ .....!! .. .. .. ਪਰ ਕੋਈ ਮਿਲ ਜਾਉ ਸਾਡੇ ਵਰਗਾ... ਏਨਾ ਸੌਖਾ ਇਹ ਵੀ ਨਹੀ.... ! »♥ ਸਾਨੂੰ ਸਤਾੳਣ ਦੀ…