Contact us Your Name (required) Your Email (required) Subject Your Message One Response to “Contact us” Sagandeep Singh can you plz give me the contact details of the writer who has written this paragraph below ??ਸੂਹੀ ਸਲਵਾਰ ਤੇ ਬਦਾਮੀ ਕੁੜਤੀ, ਮੜਕ ਨਾਲ ਤੁਰੇ ਭੋਰਾ ਹੈ ਨਈ ਫੁਰਤੀ, ਤੰਗ ਜੇਹੇ ਸੂਟਾਂ ਦੀ ਓਹ ਫੈਨ ਲੱਗਦੀ, ਸੱਚ ਜਾਣੋ ਪਰੀਆਂ ਦੀ ਭੈਣ ਲੱਗਦੀ, ਸੋਨੇ ਦੀਆਂ ਝਾਂਜਰਾ ਨੇ ਸ਼ੋਰ ਪਾ ਲਿਆ, ਨਵੀਂ ਨਵੀਂ ਜੁੱਤੀ ਨੇ ਸੀ ਪੈਰ ਖਾ ਲਿਆ, ਸੋਚੇਆ ਸੀ ਚੁੰਨੀ ਹੇਠਾਂ ਚੇਹਰਾਂ ਦੇਖਲਾਂ, ਹੁਸਨਾਂ ਦੀ ਰਾਣੀ ਨੂੰ ਮੈਂ ਮੱਥਾ ਟੇਕਲਾਂ, ਵੰਗਾ ਦੀ ਛਣਕ ਨਾਲ ਨੀਂਦ ਖੁੱਲ ਗਈ, ਮਰਜਾਨੀ ਸੁਪਣੇ ਦੇ ਵਾਂਗੂ ਭੁੱਲ ਗਈ, ਮਰਜਾਨੀ ਸੁਪਣੇ ਦੇ ਵਾਂਗੂ ਭੁੱਲ ਗਈ, ਹਾਏ ਭੁੱਲ ਗਈ, ਭੁੱਲੀ ਗਈ ਉਏ ReplyLeave a Reply Cancel reply Save my name, email, and website in this browser for the next time I comment.
can you plz give me the contact details of the writer who has written this paragraph below ??
ਸੂਹੀ ਸਲਵਾਰ ਤੇ ਬਦਾਮੀ ਕੁੜਤੀ, ਮੜਕ ਨਾਲ ਤੁਰੇ ਭੋਰਾ ਹੈ ਨਈ ਫੁਰਤੀ,
ਤੰਗ ਜੇਹੇ ਸੂਟਾਂ ਦੀ ਓਹ ਫੈਨ ਲੱਗਦੀ, ਸੱਚ ਜਾਣੋ ਪਰੀਆਂ ਦੀ ਭੈਣ ਲੱਗਦੀ,
ਸੋਨੇ ਦੀਆਂ ਝਾਂਜਰਾ ਨੇ ਸ਼ੋਰ ਪਾ ਲਿਆ, ਨਵੀਂ ਨਵੀਂ ਜੁੱਤੀ ਨੇ ਸੀ ਪੈਰ ਖਾ ਲਿਆ,
ਸੋਚੇਆ ਸੀ ਚੁੰਨੀ ਹੇਠਾਂ ਚੇਹਰਾਂ ਦੇਖਲਾਂ, ਹੁਸਨਾਂ ਦੀ ਰਾਣੀ ਨੂੰ ਮੈਂ ਮੱਥਾ ਟੇਕਲਾਂ,
ਵੰਗਾ ਦੀ ਛਣਕ ਨਾਲ ਨੀਂਦ ਖੁੱਲ ਗਈ, ਮਰਜਾਨੀ ਸੁਪਣੇ ਦੇ ਵਾਂਗੂ ਭੁੱਲ ਗਈ,
ਮਰਜਾਨੀ ਸੁਪਣੇ ਦੇ ਵਾਂਗੂ ਭੁੱਲ ਗਈ, ਹਾਏ ਭੁੱਲ ਗਈ, ਭੁੱਲੀ ਗਈ ਉਏ