punjabi love status | Love status in punjabi with images
Punjabi love status is the perfect way to express your feelings. Here you will find the best Punjabi love status for WhatsApp and Facebook to share with your girlfriend, boyfriend, and loved ones.two lines For your lovers so you can your feelings in a cool way.We Will provide you best Punjabi Romantic Status and Love Status in Punjabi on our site.Hope You all will like it.
Table of Contents
Punjabi Love Status For Whatsapp | Punjabi Love status for Girlfriend
7-8 ਪਰੀਆ ਨਾਲ ਸਲਾਹ ਕਰਕੇ
िਮॅਟੀ ਚੰਨ ਤੋ ਮੰਗਾਈ ਹੋਣੀ ਏ
ਨੀ ਜਦ ਤੂ ਬਣਾਈ ਹੋਣੀ ਸੋਹਣੀਏ ਨੀ
ਨੀ ੳਦੋ ਰॅਬ ਨੇ ਵੀ ਘੁॅਟ ਲਾਈ ਹੋਣੀ ਏ…
ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ
ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ …💑
ਸੱਚੀ ਸੋਹ ਰੱਬ ਦੀ ਅਸੀ ਉਸ ਦਿਨ ਦਾ
ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ😍

ਇਕ ਤੂੰ ਸੋਹਣੀ ਇਕ ਮੈਂ ਸੋਹਣਾ””
ਸਾਡੀ ਜੋੜੀ ਏ ਇਕ ਕੋਹਿਨੂਰ ਵਰਗੀ””
ਤੈਨੂੰ ਲੱਗਦਾਂ ਵਾਂ ਜਿਵੇਂ ਮੈਂ ਤੇਰਾ ਜਿੰਦ ਮਾਹੀ””
ਇੰਝ ਲੱਗਦੀ ਏਂ ਮੈਨੂੰ ਤੂੰ ਵੀ ਹੂਰ ਵਰਗੀ”. 😍💞
ਯਾਰ ਦੀ ਗੁਲਾਮੀ ਸਾਡੇ ਪਿਆਰ ਦਾ ਅਸੂਲ ਏ_,
ਇੱਕ ਦੂਜੇ ਬਿਨਾਂ ਸਾਡੀ ਜ਼ਿੰਦਗੀ ਫ਼ਜ਼ੂਲ ਏ_,-
ਦੁਨੀਆਂ ਕੋਲੋ ਤਾਂ ਅਸੀਂ ਪਾਣੀ ਵੀ ਨੀ ਮੰਗਦੇ_,
ਤੇਰੇ ਹੱਥੋਂ ਤਾਂ ਸੱਜਣਾ ਜ਼ਹਿਰ ਵੀ ਕਬੂਲ
ਏ_
yaar Di Gulaami Saade Pyar da Asool ae
ik duje Bina Saadi Jindgi Fajool ae
Dunia kolo ta asi Paani Vi nai mangde
Tere Hatho Sajjna Jehr vi Kabool ae
ਹਰ ਥਾਂ ਤੇ ਤੇਰਾ ਜ਼ਿਕਰ ਹੁੰਦਾ
ਅਸੀਂ ਜਿੱਥੇ ਉੱਠਦੇ ਬਹਿਣੇ ਆਂ
ਤੇਰੇ ਦਿੱਤੇ ਹੋਏ ਜ਼ਖਮਾਂ ਨੂੰ
ਚੁੱਪ ਕਰ ਕੇ ਹਰ ਦਮ ਸਹਿਣੇ ਆਂ
ਕੋਈ ਪੁੱਛੇ ਜੇ ਸਾਨੂੰ ਕੀ ਚਾਹੀਦਾ ?
ਬੱਸ ਨਾਮ ਤੇਰਾ ਹੀ ਲੇਨੇ ਆਂ
ਜਦੋਂ ਯਾਦ ਤੇਰੀ ਆ ਕੋਲ ਬਵੇ
ਤਸਵੀਰ ਤੇਰੀ ਤੱਕ ਲੇਨੇ ਆਂ
Har Thaa te tera Jikr Hunda
Asi Jithe uthde behne aan
tere dite hoe Jakhmaan Nu
Chup karke har dam sehne aan
je koi puche saanu ki chaida
Bas Naam tera hi laine aan
Jado Yaad teri aa kol Bave
Tasveer teri takk laine aan
Tu Mainu Ainia Khusian De De
Ve Mai Sambhaldi Thakk Jaava
Kade Time Mile Naa Mainu
Dukhaa Nu Vi Chete Karn Lyi
Punjabi Love Status in Two Lines | Punjabi Love status in English | Punjabi Love Status For Fb
When we Fall in Love Everything seems to be changed. We often feel Love in air & everything arround us Seems romantic. In these kind of situations we As Punjabi often Search for Punjabi Romantic Status & Punjabi love Status For whatsapp to post on Whatsapp Story or Status.Facebook is another place where we post Such status.
ਮੈਨੂੰ ਆਮ ਤੋਂ ਖਾਸ ਬਣਾਇਆ ਤੂੰ, ਬਿਨਾ ਕਿਸੇ ਸ਼ਰਤ ਤੋਂ ਚਾਹਿਆ ਤੂੰ __
ਲੱਖ ਹੋਣਗੀ ਕਮੀਆਂ ਮੇਰੇ ਵਿੱਚ, ਨਾ ਕਦੇ ਮੈਨੂੰ ਅਜਮਾਇਆ ਤੂੰ __
ਡਰ ਹੈ ਜੱਗ ਦੀਆਂ ਨਜ਼ਰਾਂ ਦਾ, ਲੁਕ ਲੁਕ ਕੇ ਸੱਜਣਾ ਪਿਆਰ ਕਰੀਂ __
ਸਾਹਾਂ ਜਿੰਨੀ ਲੋੜ ਤੇਰੀ, ਬਸ ਏਨਾ ਕੁ ਇਤਬਾਰ ਕਰੀਂ __
❤️ਰੱਬ ਪਿਆਰ ਸਭ ਨੂੰ ਦਿੰਦਾ ਹੈ, ਦਿਲ ਵੀ ਸਭ ਨੂੰ ਦਿੰਦਾ ਹੈ, ਦਿਲ ‘ਚ ਵੱਸਣ ਵਾਲਾ ਵੀ ਸਭ ਨੂੰ ਦਿੰਦਾ ਹੈ, ਪਰ ਦਿਲ ਨੂੰ ਸਮਝਣ ਵਾਲਾ ਨਸੀਬ ਵਾਲਿਆ ਨੂੰ ਹੀ ਮਿਲਦਾ ਹੈ।।❤️😍☺
ਜਿਉਣਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋਂ ਵੱਖ ਹੋਵੇ, ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਏਨਾਂ ਕੁ ਮੇਰਾ ਹੱਕ ਹੋਵੇ
ਕੁੜੀ ਦਿਲ ♡ ਦੀ ਨੀ ਮਾੜੀ ਉੰਜ ਜਿੱਦੀ ਹੈ ਬੜੀ
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ, ਹੁਣ ਅਸ਼ਟਾਮ ਭਰ ਕੇ ਦਈਏ ਕੇ ਤੈਨੂੰ ਪਿਆਰ ਕਰਦੇ ਹਾਂ
ਜੱਟੀ ਕਰਦੀ ਆ ਤੇਨੂੰ Like ਵੇ, ਬਹੁਤੇ ਪਾਖੰਡ ਜਿਹੇ ਨਾ ਕਰ ਚੁੱਪ – ਚਾਪ ਬਣਾ ਲੈ ਆਪਣੀ Wife ਵੇ
ਮੈਂ ਸੋਹਣੀ ਤੂੰ ਸੋਹਣਾ ਆਪਣੀ ਜੋੜੀ ਬੜੀ ਕਮਾਲ,ਵੀਰ ਤੇਰੇ ਚੁੱਕੀ ਫ਼ਿਰਨ ਕੈਮਰਾ ਕਹਿੰਦੇ ਫ਼ੋਟੋ ਖਿਚਾਉਣੀ Bhabhi ਨਾਲ
ਮੈਂ ਤੇਰੇ ਤੋਂ ਬਿਨਾ ਜੀ ਤਾਂ ਸਕਦਾ ਹਾਂ, ਪਰ ਖੁਸ਼ ਨਹੀਂ ਰਹਿ ਸਕਦਾ
ਉਹਦੇ ਵਿਚ ਗੱਲ ਹੀ ਕੁਝ ਐਸੀ ਸੀ ਕੀ, ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ
ਕਿੰਨਾ ਹੋਰ ਤੂੰ ਸਤਾਉਣਾ ਹੁਣ ਤਾ ਹਾਂ ਕਰਦੇ, ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ
ਇੱਕ ਤੇਰੀ ਮੇਰੀ ਜੋੜੀ, ਉੱਤੋ ਅਕਲ ਦੋਵਾਂ ਨੂੰ ਥੋੜੀ, ਲੜਦੇ ਭਾਵੇ ਲੱਖ ਰਹੀਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ, ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ‘ਚ ਤੂੰ ਵੱਸਦੀ
ਕੁੜੀ ਫੱਬਦੀ ੲੇ ਸੂਟ ਸਲਵਾਰ ਨਾਲ, ੳੁਤੋਂ ਖੜੀ ਹੋਵੇ ਮੁੰਡੇ ਸਰਦਾਰ ਨਾਲ
Punjabi Love Status With Romantic Images | Love Status in Punjabi
ਰਿਸ਼ਤਾ ਤੇਰਾ ਜਾਨ ਮੇਰੀ ,ਰੱਖੀ ਬਸ ਇੱਦਾ ਹੀ ਪੁਗਾਕੇ ਸੱਜਣਾ
.
ਤੇਰੇ ਹੱਥਾ ਵਿੱਚ ਹੱਥ ਮੇਰਾ , ਛੱਡੀ ਨਾ ਕਦੇ ਵੀ ਇਹ ਸਾਥ ਸੱਜਣਾ 💖💖
ਤੁਸੀਂ🙎 ਪੁਛਲੋ 😉ਸੁਭਾ 🌝ਜਾ ਸ਼ਾਮ🌚 ਤੋਂ👌,
.
ਮੇਰਾ👇👇 #ਦਿਲ💟 ਧੜਕਦਾ😍 ਸਿਰਫ਼✋ ਤੁਹਾਡੇ☝ #ਨਾਮ 😘 ਤੋਂ…
ਮੇਰੇ ਤੇ #ਹੱਕ ਤੇਰਾ😍😘 #ਮੇਰੇ ਤੋਂ ਜ਼ਿਆਦਾ ਏ♥️……😊🤗!!
#ਖ਼ੁਸ਼ੀਆਂ ਦੇਵਾਂਗਾ ਤੈਨੂੰ💑😘…… #ਤੇਰੇ ਨਾਲ #ਵਾਦਾ ਏ*😍😍♥️🤗💑
Express Your Love
We hope these romantic verses helped you express your feelings. Furthermore, the Punjabi language has a rich tradition of love poetry, which you can read more about on Wikipedia. In addition, sharing a heartfelt status is a beautiful way to connect with your partner. For more Punjabi statuses, explore our Punjabi Status for Girls collection. Therefore, choose your favorite and share it today.
More Romantic Shayari
Besides these verses, we have many other romantic collections. For instance, you can find Hindi shayari and love quotes for every occasion. Additionally, bookmark this page for fresh updates. Consequently, you will never run out of sweet words to share with your loved ones.



