50+ Punjabi Love Shayari | Punjabi Love Shayari In Punjabi Language ❤

Rate this post

Punjabi Love Shayari -> Hello Guys You may like Punjabi Love Shayari In Punjabi Language posted by us here, We are tried our best to provide you awesome Love Shayari In Punjabi. Share with your love partner Love Shayari In punjabi for Girlfriend.

 Punjabi Love Shayari , Punjabi Love Shayari In Punjabi Language

ਤੜਫਾ ਰਹੀ ਐ ਅੱਜ ਮੈਨੂੰ ਮਰਜਾਣੀ

ਜੀਹਨੂੰ ਪਾਉਣ ਲਈ ਆਪਣਾ ਮੈਂ ਰੱਬ ਵੀ ਗਵਾਇਆ ਏ,,,

ਥੋੜੋ ਦਿਨਾਂ ਬਾਅਦ ਸਾਨੂੰ ਕਰੂ ਉਹ ਯਾਦ

ਪਰ ਸਿਵਿਆਂ ਚੋਂ ਕਿਹੜਾ ਕਦੇ ਮੁੜ ਕੇ ਕੋਈ ਆਇਆ ਏ !!!


punjabi love shayari

 

 

ਬਿਲੋ ਮੰਨਿਅਾ ਕੇ Att ਤੇਰਾ ਨਖਰਾ ਤੇਰੇ ਨਖਰੇ ਤੋ Att ਤੇਰਾ Yaar ਨੀ ..


ਸੋਚ ਕੇ ਕਰਦਾ ਪਿਅਾਰ ਤਾਂ ੲਿਹ ਕਮਾਲ ਨਾਂ ਹੁੰਦਾ,
ਝੱਲਿਅਾ ਦਿਲਾ ਤੇਰਾ ਹਾਲ ਬੇਹਾਲ ਨਾਂ ਹੁੰਦਾ…


ਇੰਨੇ ਅਨਮੋਲ ਤਾਂ ਨਹੀ, ਪਰ ਸਾਡੀ ਕਦਰ ਯਾਦ ਰੱਖਣਾ…
ਸ਼ਾਇਦ ਸਾਡੇ ਬਾਅਦ ਕੋਈ ਸਾਡੇ ਵਰਗਾ ਨਾ ਮਿਲੇ …


ੲਿੱਕ ਹੀ ਬੁਰੀ ਅਾਦਤ ਹੈ ਮੇਰੇ ੲਿਸ ਦਿਲ ਦੀ,
ਕਿ ਪਿਅਾਰ ੳੁਹਨਾਂ ਨੂੰ ਕਰਦਾ ਹੈ ਜੋ ਤੋੜਦੇ ਨੇ…ਦੀਪ ਬੱਧਨੀ


ਕੁੱਜ ਖਾਸ ਨਹੀਂ ਹੋਣਾ ਪਿਆਰ ਕਰਨ ਨਾਲ
ਦਿਲਾ ਬੱਸ ਦੁੱਖ ਹੀ ਮਿਲਣਾ ਏ ਅੱਖਾਂ ਚਾਰ ਕਰਨ ਨਾਲ …..


ਮੈਂ ਬੇਵਫਾ ਹੋ ਗਿਆ ਉਹਨੇ ਸਾਰਿਆਂ ਨੂੰ ਦੱਸਿਆ
ਕਿਸੇ ਬਹਾਨੇ ਉਹਨੇ ਮੇਰਾ ਨਾਮ ਤਾਂ ਲਿਆ॥
……ਰੁੜਪੁੜ ਜਾਣਾ ਸੰਧੂ…….


 ਕੀ ਦੱਸਾ ਆਪਣੇ ਬਾਰੇ ਪੁਤਲਾ ਹਾ ਮੈ ਮਿੱਟੀ ਦਾ

ਸਭ ਕੁਝ ਮੁੱਕ ਜਾਂਦਾ ਏ ਜਦ ਵੇਲਾ ਆਂਉਦਾ ਚਾਦਰ ਚਿੱਟੀ ਦਾ


Read Also :- Fb Punjabi Status

ਕਿ ਕਿ ਰੰਗ ਵਿਖਾਉਂਦੀ ਹੈ ਜਿੰਦਗੀ ,, ਤੇ ਕਿ ਲਾਜਵਾਬ ਇਤੇਫਾਕ ਹੁੰਦਾ ਏ,,,,,

ਪਿਆਰ ਵਿਚ ਉਮਰ ਨਹੀਂ ਹੁੰਦੀ ,,,, ਪਰ ਹਰ ਉਮਰ ਵਿਚ ਪਿਆਰ ਹੁੰਦਾ ਏ..


 ਕਦੇ ਕਹਿੰਦੀ ਸੀ ਤੇਰੇ ਬਿਨਾ future ਨੀ ਮੇਰਾ
.
.
ਅੱਜ ਕਲ ਕਮਲੀ ਮੈਨੂੰ ਆਪਣਾ past ਦਸਦੀ ਆ..


ਜਿਹੜਾ ਪੇਂਦਾ ਸੀ ਗਲਾਵਿਅਾਂ ਨੂਂ ਗਬਰੂ,

ਤੂੰ ਹੱਥ ਲਕ ਤੇ ਟਕਾ ਕੇ ਰੋਹਬ ਪਾਓਂਦੀ ੲੇ..


ਇੱਕ ਸਾਲ ਦੀ ਯਾਰੀ ✊ ਸਾਡੀ
ਤੂੰ ਜੜਾ ਤੋ ਵੱਡ ਗਈ
ਓ ਕਿਹੜਾ DC ਆ ਜੀਦੇ ਕਰਕੇ ਛੱਡ ਗਈ


ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..
ਬਦਲੇ ਵਿੱਚ ਤੈਥੋਂ ਪਿਆਰ ਲਿਆ…
ਤੂੰ ਸਾਨੂੰ ਬਦਲ ਕੇ ਬਦਲ ਗਈ…
ਨੀ ਤੇਰੀ ਅਦਲ ਬਦਲ ਨੇ ਮਾਰ ਲਿਆ…


ਬੜਾ ਹੌਲ਼ੀ-ਹੌਲ਼ੀ ਠੱਗਦਾ ਏ ।
ਤੁਸੀਂ ਜਿਹਨੂੰ ਪਿਆਰ ਕਹਿੰਨੇ ਓਂ
ਸਾਨੂੰ ਜਾਦੂ ਜਿਹਾ ਲੱਗਦਾ ਏ||


Punjabi Love Shayari In Punjabi Language | Punjabi Love Shayari

ਕੀ ਦੱਸਾਂ ਦਰਦ ਕਹਾਣੀ ਬਾਰੇ,
ਹੰਝੂ ਅੱਜ ਵੀ ਵਹਿੰਦੇ ਰਹਿੰਦੇ ਨੇ,
ਅੱਸਾਂ ਯਾਦ ਰੱਖਿਆ ਉਹ ਭੁੱਲ ਗਏ ,
ਕਹਿੰਦੇ ਤੇਰੇ ਵਰਗੇ ਤਾਂ ਆਉਂਦੇ-ਜਾਂਦੇ ਰਹਿੰਦੇ ਨੇ….

ਜਦ ਨਹੀ ਵੀ ਗੱਲ ਕਰਦਾ ਤੂੰ ਮੇਰੇ ਨਾਲ 

ਤਾਂ ਵੀ ਤੇਰੇ ਬੋਲ ਪੈਂਦੇ ਨੇ ਮੇਰੇ ਕੰਨਾਂ ਵਿੱਚ

Comments

comments

Leave a Reply