We have made some best collection of Punjabi Couple Pics and Romantic Punjabi couple images , We collected images to make a best collection of Punjabi Couple Wallpaper for Whatsapp.Best Collection of Punjabi Couple Pics For Dp for Girls & Boys for Whatsapp and Facebook.
Table of Contents
Punjabi Couple Pics for DP | Punjabi Couple Images for Whatsapp Facebook
♥♥ ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ ♥♥
♥♥ ਤੁਸੀਂ ਦਿਲ ‘ਚ ਸਮਾ ਗਏ ਕਿੰਝ ਕੱਢੀਏ ♥♥
♥♥ ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ ♥♥
♥♥ ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ ♥♥
Read More : Sad Shayari in Hindi
Punjabi Couple Pictures Wallpapers for Whatsapp
We often Set Romantic Punjabi Couple images for Dp on Whatsapp and facebook.We collected all Punjabi Couple Wallpaper for boys on one place.We have presented Beautiful Punjabi Couple Images Here
Also Read : Punjabi sad Status For Whatsapp
You May Also Like:- Punjabi Romantic Status
ਇਹ ਜ਼ਿੰਦਗੀ ਏਨੀ ਛੌਟੀ ਏ, 😍
ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ. 😒
ਅਸੀ ‘ਸਿਰਫ ਤੇਰੇ’ ਹਾਂ, 😍
ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ
Best Punjabi Couple Pics with Status Wallpaper Married Unmarried
You can Choose best of Punjabi Couple wallpaper from our collection to make Your day awesome.You can Send Best Couple images to Your loved ones.Punjabi Couple Images are best to express your feelings.Punjabi Couple Pics with Status for Boys and Girls.
RaKh lVi 😍 #sohNeya 💑 laggiYaaN di 👉#laaJ vE_😚😚
*
*
TorRi na tU #diL❤ satHo hoNa na 😟#ElaaZ vE_
ਕਹਿੰਦਾ ਸੱਚੀਂ ਉਦੋਂ ਬੜਾ ਪਿਆਰ ਆਉਂਦਾ ਜਦੋਂ ਲੜਦੇ ਹੋਏ ਕਹਿ ਦਿੰਨੀ ਏ.😘
ਜੇ ਛੱਡ ਕੇ ਜਾਣ ਬਾਰੇ ਸੋਚਿਆ ਵੀ ਤਾਂ ਕੁੱਟੁਗੀਂ ਬੜਾ
Dont Miss Out – PunjabI Love Status In Punjabi
ਤੇਰਾ 👨ਕਹਿਣਾ ,ਮੇਰਾ 👩ਸਹਿਣਾ ,ਹਰ ਗੱਲ ਤੇਰੀ 👨👌👌ਸੋਹਣੀ ,,,
ਬਿਨ ਗੱਲੋਂ ਜੇ 😕😕ਤੂੰ ਰੁੱਸ ਜਾਣਾ ਫਿ਼ਕਰ 😒ਬੜੀ ਹੀ ਹੋਣੀ ,,,,
ਯਾਦ ਕਰਾਂ ਪਲ -ਪਲ ਉਹ ਤੈਨੂੰ ਫੇਰ 😍ਮਨਾਉਣ ਦਾ ,,,,,
ਸੁਪਨਾ 😫ਹੀ ਬਣ ਕੇ ਰਹਿ ਗਿਆ ,,ਸੁਪਨਾ ਤੈਨੂੰ 👉👨ਪਾਉਣ ਦਾ
ਨਿੱਤ ਬੁਲੀਆ ਤੇ ਰਹਿਂਦਾ ਤੇਰਾ ਨਾ ਵੇ ਮੈ ਕਹਿਣੋ ਸੰਗਦੀ
ਕਿੰਨਾ ਕਰਦੀ ਆ ਤੇਨੂੰ ਪਿਆਰ,
ਵੇ ਮੈ ਕਹਿਣੋ ਸੰਗਦੀ ❤❤.
ਜਿਨ੍ਹਾ ਮਰਦੀ ਆ ਮੇਰੇ ਤੇ, ਉਨ੍ਹਾਂ ਮੈਂ ਵੀ ਤਾਂ ਮਰਦਾ ਆ
.
ਭਾਵੇਂ ਨਵਾਂ ਨਵਾਂ ਪਿਆਰ ਸੋਹਣੀਏ, ਪੂਰੀ ਕਦਰ ਮੈ ਕਰਦਾ ਆ 😘😘