Punjabi Ghaint Status Att for Whatsapp Facebook

3.9/5 - (12 votes)

If you love showing off your proud Punjabi attitude, this fresh collection of Punjabi Ghaint Status lines is made for you. Whether you want a bold two-line status for your WhatsApp DP, a kaim quote for Facebook, or an attitude-filled Punjabi caption, you will find the perfect words here. Punjabis are famous worldwide for their big hearts, fearless spirit and ghaint style — and these statuses capture that same energy. Just tap the Copy button under any status and share it with your friends today.

Punjab is One of the most Beautiful Places in the world.Punjabi people are known for their big hearts and awesome nature.So if you are looking for Ghaint Punjabi status images & Punjabi Att Status Then You are at Best Place for that. We have made Good Collection of Kaim Status in Punjabi & Punjabi Gadar Status.

Today We will Share Ghaint Punjabi Status (ਘੈਂਟ ਪੰਜਾਬੀ ਸਟੇਟਸ) for all of you.We have Made best collection of ghaint Status in Punjabi , Recently we shared Punjabi Sad Status which got awesome response.These Punjabi Att Status have been collected from various sources over internet.So Here We will share Ghaint Punjabi status collection and Att Status in Punjabi for you.Hope you all will like our article.Please share on Facebook and whatsapp with your friends if you like.

Ghaint Status for WhatsApp DP | Two-Line Gadar Punjabi Status for Boys

ਮੈ ਕਲਮ ਨੂੰ ਬਦੂੰਕ ਬਣਾਈ ਬੈਠਾਂ !!
ਤੇ ਸਟੇਟਸ ਨਿਕਲਣਗੇ ਰੋਦ ਬਣ ਕੇ !!

ਚਮਚਾ ਗੀਰੀ ਆਲੇ ਬਲੱਡ ਵਿੱਚ ਤੱਤ ਨੀ.
ਟਾਮੇ ਟੱਲੇ💪 ਨਾਲ ਮਿਲੇ ਸਾਡੀ ਮੱਤ ਨੀ👍🏻🎯

 

ਲੱਗਦੀਅਾਂ ਸ਼ਰਤਾਂ ਜੇ Selfie Queen 🤳 ਤੇ
Google ‘ਤੇ ਸਰਚਾਂ ਵੀ ਵੱਜਣ ਸ਼ੌਕੀਨ ਤੇ..

ਮੈਂਨੂੰ ਕਹਿੰਦੀ ਜਿੰਨੀਆਂ ਮੇਰੀਆਂ ਜੁੱਤੀਆਂ ohne ਤੇਰੇ ਕੱਪੜੇ ਨੀ ਹੋਣੇ‼ . . .
ਮੈਂ ਕਿਹਾ ਜਿਨ੍ਹੇ ਮੇਰੇ YAar ਉਨ੍ਹੇ ਤੁਹਾਡੇ ਰਿਸ਼ਤੇਦਾਰ, ਨੀ ਹੋਣੇ………

ਰੰਗ ਮਿੱਤਰਾਂ👌 ਦਾ ਪੱਕਾ ਤੈਨੂੰ ਨਜਰ👀ੋਂ ਬਚਾੲੀ ਰੱਖਦਾ
.
ਸੋਹਣਾ ਤਾਂ ਮੈਂ ਝੱਲੀਏ 👎ਤੇਰੇ ਜਿਨਾ ਹੈਨੀ ,ਪਰ ਸੋਚ ਪੂਰੀ👆 High ਰੱਖਦਾ..

Punjabi gadar Status
Punjabi Gadar Status Images

ਐਨੀ ਗਰਮੀ ਆ ਕਿ,ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ
.
ਕਹਿੰਦਾ..ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..😜♏️

Ghaint Punjabi status image
Ghaint Punjabi status image

ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ
ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ, ♏️

ਮੁੰਡੇ ਨੂੰ ਸਮੈਕ ਦਾ ਤੇ ਕੁੜੀ ਨੂੰ ਦਾ ਵੱਲੈਤ ਦਾ
.
ਲੱਗ ਜਾਣ ਨੱਸ਼ੇ ਯਾਰੋ ਦੋਨੋ ਮਾੜੇ ਨੇ B-)

ਤੇਰੀ 🙆#ਸੋਚ😊 ਨੂੰ ਸੱਦਕਾ✔ ਕਰਦੇ ਆ ✌ਤੇਰੇ #ਪਿਆਰ 😍ਦੇ ਸੱਜਣਾ 💑ਕੀ ਕਹਿਣੇ🔥
ਅਸੀ🙆 ਉਂਝ ਹੀ 🙏#ਰੁਸਦੇ 😢ਰਹਿਨੇ 👈ਆ ਇਹ 👉#ਸਾਹ👃 ਤਾ ਬੱਸ🚌 ਤੇਰੇ 🙎ਹੀ ਰਹਿਣੇ

ਜੁੱਤੀ ਥੱਲੇ ਰੱਖੀਆ ਨੇ ਰਾਜਨੀਤੀਆ
🔛
👭 ਕੁੜੀਆ ਦੇ ਪਿਛੇ ਨਾ ਲੜਾਈਆ ਕੀਤੀਆ

ਟੁੱਟਿਆ ਹੋਇਆ ਵਿਸ਼ਵਾਸ਼ ਤੇ
ਗੁਜਰਿਆ ਹੋਇਆ ਵਕਤ..
ਕਦੀ ਵਾਪਸ ਨਹੀ ਆਉਂਦਾ.

ਸਰਦਾਰ 👳ਲੱਖਾਂ 👑ਚ’ , 😡ਰੋਹਬ👀 ਅੱਖਾਂ ਚ’ *😇

ਚੁੱਪ ☺️ਬੁਲਾਂ ਤੇ ,👸 ਕਾਟੋਂ 🌷ਫੁੱਲਾਂ 💘ਤੇ… ⌚

ਕਿਵੇ ਦਿਲ💕 ਲਾਉਣਗੇ ਜੋ ਸ਼ਕਲਾਂ ਨੂੰ ਪਰਖਦੇ,,
ਕਿਥੋ ਕਰਨਗੇ ਪਿਆਰ ਜੋ ਦਿਲ ਦੀ ਜਗਾ ਦਿਮਾਗ ਨੂੰ
ਵਰਤਦੇ !!

Attitude Status for Boys & Girls | Kaim Punjabi Status

☝ਲੰਬੀਆ ਉਮਰਾਂ ਬਖਸ਼ੀ 🙏ਉਹਨਾਂ ਨੂੰ ਜਿਹਨਾਂ ਦੇ ❤ਦਿਲਾਂ ਵਿੱਚ ਧੜਕਦੇ 😍ਆ…
👉ਉਹ ਵੀ ਜਿਉਦੇਂ 👍ਰਹਿਣ ਰੱਬਾ
🙏ਜਿਹਨਾਂ ਦੀਆ 👀ਅੱਖਾਂ ਵਿੱਚ ਰੜਕਦੇ ਆ……

ਕਿਵੇ ਦਿਲ ਲਾਉਣਗੇ ਜੋ ਸ਼ਕਲਾਂ ਨੂੰ ਪਰਖਦੇ,,
ਕਿਥੋ ਕਰਨਗੇ ਪਿਆਰ ਜੋ ਦਿਲ ਦੀ ਜਗਾ ਦਿਮਾਗ ਨੂੰ
ਵਰਤਦੇ !!

ਗੱਡੀ ਦੇ ਵਿੱਚ ਸੋਖਾ ਇਹ ਹਥਿਆਰ ਚੰਡ ਕੇ ਰੱਖਣਾ__
ਸ਼ੇਰ ਜਿਡਾ ਦਿਲ ਚਾਹੀਦਾ ਪਰ ਚਲਾਉਣ ਨੂੰ ਮੱਖਣਾ__;)

ਗੱਪ ਰੋੜੀ ਦੀ ਨੀ ਅੈਞੇ ਫੂਕ ਸ਼ਕਕੇ
ਮਾੜੇ ਬੋਲ ਦਿੰਦੇ ਬੰਦਾ ਮਰਞਾ ਨੀ

ਕੁਝ ਮਤਲਬ ਲਈ ਲੱਭਦੇ ਨੇ ਮੈਨੂੰ
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ….
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ….
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ….!!!

ਮਰਦੀ ਸੀ ਜਿਹੜੀ ਕਦੇ ‪.‎ਮਿੱਤਰਾ ‬ਦੀ ‪.‎ਟੌਹਰ‬ ਤੇ ਮਰ ਗਈ ਉਹ ‪.‎ਪਾਸਪੋਰਟ‬ਵਾਲੀ ਮੋਹਰ ਤੇ

👉ਸਿਰੇ☝ ਚੜਦੀਆਂ ਯਾਰਾਂ👬 ਦੀਆਂ 👉ਯਾਰੀਆਂ💪
ਨਾ ਰਾਸ ਆਉਂਦਾ ਕਦੇ ਅੱਲੜ੍ਹਾਂ👩 ਦਾ #ਪਿਆਰ ਨੀ ☺

ਮਰੇ ਮੁਕਰੇ ਦਾ ਕੋਈ ਗਵ੍ਹਾ ਨਹੀ ਤੇ
ਸਾਥੀ ਕੋਈ ਨਹੀ ਜੱਗ ਤੋਂ ਚੱਲਿਆ ਦਾ..
ਸਾਡੇ ਪੀਰਾ ਫਕੀਰਾ ਨੇ ਗੱਲ ਦੱਸੀ
ਹਾਸਾ ਸਾਰਿਆ ਦਾ ਤੇ ਰੋਣਾ ਕੱਲਿਆ ਦਾ..

ਇਹ ਸਜਾ ਆਖਾਂ ਯਾ ਉਡੀਕ ⌚ ਪਿਆਰ ਦੀ
ਮਜ਼ਾਕ ਆਖਾਂ ਯਾ ਰੂਹਾਂ 💕 ਦੇ ਇਤਬਾਰ ਸੀ
ਦਿਲ💟 ਚੰਦਰਾ ਕੁਝ ਸਮਝਣਯੋਗ ਨਾ ਰਿਹਾ
ਬਿਨ ਤੇਰੇ ਹੁਣ ਹਾਲ ਮੇਰਾ ਉਹ ਨਾ ਰਿਹਾ

#ਮੈ ਹੱਸਦਾ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲੲੀ ਤੇ ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ#….

ਇਸ਼ਕੇ 💕 ਦਾ ਇਹ ਸਰੂਰ
ਅੱਖੀਆਂ 👀 ਚ ਰਹਿਣ ਦੇ
ਦਿਲ 💟 ਦੀਆਂ ਗੱਲਾਂ
ਦਿਲਾਂ ਨੂੰ ਕਹਿਣ ਦੇ

ਵਖ਼ਤ ਦੇ ਦਿੱਤੇ ਜਖ਼ਮਾ ਨੂੰ ਸੀ ਕੇ ਵੇਖੀਏ,
ਬਹੁਤ ਜੀ ਲਿਆ ਇਹਦੇ ਲਈ , ਉਹਦੇ ਲਈ
ਤੇ ਪਤਾ ਨੀ ਕੀਹਦੇ ਕੀਹਦੇ ਲਈ ,
ਚਲ ਦਿਲਾ ਹੁਣ ਖ਼ੁਦ ਲਈ ਜੀ ਕੇ ਵੇਖੀਏ ,
ਚਲ ਦਿਲਾ ……

Ghaint Punjabi Couples on Bullet | Awesome Punjabi Couples

Att punjabi Couple on bullet

Cute Punjabi Couple on bullet

Punjabi Ghaint Status
Cute Punjabi Couple on Enfield

Gadar Status Images for WhatsApp Pics & FB

ਚਾਵਾਂ ਨਾਲ ਪਾਲੀ ਮਾਪਿਅਾਂ ਨੇ ਸਰਦਾਨੀ ਬਾਹਲੀ ਹੀ cute ਅਾ
ਜਿਹੜੀਅਾ ਜੀਨਾਂ ਵਾਲੀਅਾ ਤੇ ਤੂੰ ਮਰਦਾ ਅੈ ਕਮਲਿਅਾ
ੳੁਹਨਾਂ ਨੂੰ ਮਾਤ ਪਾੳੁਦੇ ਮੇਰੇ ਚੱਕਵੇ Suit ਅਾ

ਸਾਡਾ ਸਟਾਈਲ, ਸਾਡੀ ਸੋਚ, ਸਾਡਾ ਰੁੱਤਬਾ – ਇਹ ਸਭ ਕੁਝ ਰੱਬ ਦੀ ਦੇਣ ਆ।
ਸਾਡੇ ਵਰਗੇ ਨਾ ਕਦੇ ਬਣੇ ਸਨ, ਨਾ ਬਣਨਗੇ।
ਓਹਨਾ ਦੀ ਵੀ ਕਦਰ ਕਰੀਏ ਜੋ ਸਾਡੇ ਪਿੱਛੋਂ ਗੱਲ ਕਰਦੇ ਨੇ,
ਕਿਉਂਕਿ ਉਹਨਾ ਨੂੰ ਅੱਗੇ ਆ ਕੇ ਗੱਲ ਕਰਨ ਦੀ ਹਿੰਮਤ ਨਹੀਂ ਹੁੰਦੀ!

ਅਸੀਂ ਉਨ੍ਹਾਂ ਵਿਚੋਂ ਨਹੀਂ ਜੋ ਦਿਲ ਤੇ ਲਫ਼ਜ਼ਾਂ ਨਾਲ ਖੇਡਦੇ ਨੇ।
ਜੱਟ ਦਾ ਸਵਭਾਵ ਸ਼ਾਂਤ ਹੋ ਸਕਦਾ, ਕਮਜ਼ੋਰ ਕਦੇ ਨਹੀਂ।
ਬਦਲਦੇ ਤਾਂ ਮੌਸਮ ਨੇ,
ਅਸੀਂ ਤਾਂ ਜਿਹੇ ਸੀ, ਓਹੋ ਹੀ ਰਹਾਂਗੇ – ਘੈਂਟ ਤੇ ਅਟ!

ਸਾਡਾ ਚੇਹਰਾ ਸਾਦਾ ਜਰੂਰ ਹੋ ਸਕਦਾ, ਪਰ ਦਿਲ ਬਹੁਤ ਵੱਡਾ ਆ।
ਜਿਹੜਾ ਇੱਕ ਵਾਰੀ ਦਿਲ ਵਿੱਚ ਆ ਜਾਂਦਾ –
ਉਸ ਲਈ ਜਾਨ ਵੀ ਹਾਜ਼ਰ ਕਰ ਦਿੰਦੇ ਆ।
ਪਰ ਜਿਹੜਾ ਧੋਖਾ ਦਿੰਦਾ –
ਫਿਰ ਉਹ ਸਾਡੀ ਨਜ਼ਰਾਂ ‘ਚ ਰਹਿੰਦਾ ਹੀ ਨਹੀਂ!

ਅਸੀਂ ਰੌਬ ਕਰਨਾ ਨਹੀਂ, ਜਿਉਣਾ ਜਾਣਦੇ ਆ।
ਜਿਹੜੇ ਦਿਲੋਂ ਸਾਥ ਦੇਂਦੇ ਨੇ,
ਉਹਨਾਂ ਲਈ ਮਰ ਮਿੱਟਦੇ ਆ।
ਪਰ ਜਿਹੜੇ ਦੁਖ ਦਿੰਦੇ ਨੇ –
ਉਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ‘ਚ ਥਾਂ ਨਹੀਂ ਦਿੰਦੇ।

ਹੌਲੀ ਹੌਲੀ ਰੌਲਾ ਪਾ ਲਿਆ ਏ ਲੋਕਾਂ ਨੇ,
ਪਰ ਅਸੀਂ ਤਾਂ ਸ਼ੁਰੂ ਵੀ ਨਹੀਂ ਹੋਏ।
ਜੇ ਅਸਲੀਅਤ ਵੇਖੀ ਤਾ ਲੋਕਾਂ ਦੀ ਰਾਤਾਂ ਨੀਂਦ ਉੱਡ ਜਾਵੇ।
ਅਸੀਂ ਰੌਲਾ ਨਹੀਂ, ਰੌਬ ਬਣਦੇ ਆ –
ਅਤੇ ਰੌਬ ਕਦੇ ਠੋਕਰਾਂ ‘ਚ ਨਹੀਂ ਆਉਂਦਾ!

ਕਦੇ ਕਿਸੇ ਦੀ ਥੋੜੀ ਜਿਹੀ ਮਦਦ ਕਰ ਦਿੱਤੀ ਸੀ,
ਉਹ ਵੀ ਆਪਣਾ ਆਪਾ ਬਹੁਤ ਵੱਡਾ ਸਮਝਣ ਲੱਗੇ।
ਸਾਡਾ ਸੁਭਾਉ ਚੁੱਪ ਆ,
ਪਰ ਜਦੋਂ ਲਫ਼ਜ਼ ਚੁੱਕਦੇ ਆ, ਤਾਂ ਲੋਕੀ ਹਿਲ ਜਾਂਦੇ ਨੇ।

ਸਾਡੀ ਖ਼ਾਮੋਸ਼ੀ ਨੂੰ ਕਮਜ਼ੋਰੀ ਨਾ ਸਮਝੀਂ,
ਵਕਤ ਆਉਣ ‘ਤੇ ਜਵਾਬ ਵੀ ਦੇਣੇ ਆਉਂਦੇ ਨੇ।
ਸਾਡਾ Attitude ਓਹਨਾ ਲਈ ਆ ਜੋ ਹੱਦ ਤੋਂ ਵੱਧ ਕਰਦੇ ਨੇ,
ਬਾਕੀਆਂ ਲਈ ਤਾਂ ਅਸੀਂ ਜਿੰਦਗੀ ਹਾਂ!

We hope you enjoyed this collection of ghaint and attitude statuses. If you liked these lines, do check out our Kaim status for WhatsApp and Facebook collection too, and share your favourite status with your friends.

Comments

comments

Add a Comment

Your email address will not be published. Required fields are marked *