Punjabi status for girls Attitude Status in Punjabi

4/5 - (21 votes)

As we all know Punjabi status for girls are incomplete without Attitude.So Here we will present Sad Status for Girls in Punjabi and also Attitude status For Punjabi Girls.We all know Punjabi Girls Are brave enough to face all situations.Here We will present Two Lines Whatsapp status for Punjabi Girls. We will also let you know about Romantic Punjabi Status for Girls. We will try to Present best whatsapp & Facebook Status for Girls.

Attitude Status For Girls in Punjabi

ਮੈਂ ਧੀ ਸਰਦਾਰਾਂ ਦੀ
ਮੈਂ ਧੀ ਸਰਦਾਰਾਂ ਦੀ
ਅਣਖ ਨਾਲ ਜਿਉਂਦੀ ਹਾਂ।।
ਨਾ ਕਿਸੇ ਦਾ ਰੌਬ ਝਲਦੀ ਹਾਂ ਆਪਣੇ ਰੱਬ ਵਰਗੇ ਮਾਂਪਿਆ ਨੂੰ ਧਿਆਉਂਦੀ ਹਾਂ।।
ਮਾਂਪਿਆ ਸਿਖਾਇਆ ਸਬਦਾ ਸਤਿਕਾਰ ਕਰਨਾ।।
Main Dhee Sardaran Di
Main Dhee Sardaran Di
Anakh Naal Jiondi haan
Na kise da Roab Jhalldi haan aapne rabb varge maapya nu dhiaundi aan
mapyan sikhaya Sabd Satikaar karna

Emotional Status For Girl in Punjabi for Parents

ਧੀਆ ਬਿਨਾਂ ਨਾ ਪਰਿਵਾਰ ਵਿੱਚ ਰੌਣਕ ਹੁੰਦੀ,
ਲੱਖ ਪੈਸਾ ਹੋਵੇ ਵਿੱਚ ਘਰ ਦੇ,
ਮਾਂ ਨਾਲ ਹੱਥ ਕੋਣ ਵਟਾਏ ਭਾਵੇਂ ਲੱਖ ਹੋਣ ਮੁੰਡੇ ਘਰ ਦੇ,
ਧੀਆ ਨਾਲ ਹੀ ਸਬ ਰਿਸ਼ਤੇ ਫੱਬਦੇ,
ਇਹਨਾਂ ਤੋ ਬਿਨਾ ਨੇ ਘਰ ਖੰਡਰ ਜੱਪਦੇ…!!

Attitude Status For Girls in Punjabi

ਸੂਹੀ ਸਲਵਾਰ ਤੇ ਬਦਾਮੀ ਕੁੜਤੀ, ਮੜਕ ਨਾਲ ਤੁਰੇ ਭੋਰਾ ਹੈ ਨਈ ਫੁਰਤੀ,
ਤੰਗ ਜੇਹੇ ਸੂਟਾਂ ਦੀ ਓਹ ਫੈਨ ਲੱਗਦੀ, ਸੱਚ ਜਾਣੋ ਪਰੀਆਂ ਦੀ ਭੈਣ ਲੱਗਦੀ,
ਸੋਨੇ ਦੀਆਂ ਝਾਂਜਰਾ ਨੇ ਸ਼ੋਰ ਪਾ ਲਿਆ, ਨਵੀਂ ਨਵੀਂ ਜੁੱਤੀ ਨੇ ਸੀ ਪੈਰ ਖਾ ਲਿਆ,
ਸੋਚੇਆ ਸੀ ਚੁੰਨੀ ਹੇਠਾਂ ਚੇਹਰਾਂ ਦੇਖਲਾਂ, ਹੁਸਨਾਂ ਦੀ ਰਾਣੀ ਨੂੰ ਮੈਂ ਮੱਥਾ ਟੇਕਲਾਂ,
ਵੰਗਾ ਦੀ ਛਣਕ ਨਾਲ ਨੀਂਦ ਖੁੱਲ ਗਈ, ਮਰਜਾਨੀ ਸੁਪਣੇ ਦੇ ਵਾਂਗੂ ਭੁੱਲ ਗਈ,
ਮਰਜਾਨੀ ਸੁਪਣੇ ਦੇ ਵਾਂਗੂ ਭੁੱਲ ਗਈ, ਹਾਏ ਭੁੱਲ ਗਈ, ਭੁੱਲੀ ਗਈ ਉਏ…..

Koi Sadian Reesan Kive kar lu

Koi Saadian reesan vi ki Kar lu
chahe jor lgaa lai addian da
saaria dunia paani bhardi ae
punjab dian sohnia naddhian da

ਕੋਈ ਸਾਡੀਆਂ ਰੀਸਾਂ ਵੀ ਕੀ ਕਰ ਲੂ,
ਚਾਹੇ ਜੋਰ ਲਗਾ ਲੈ ਅੱਡੀਆਂ ਦਾ,
ਸਾਰੀ ਦੁਨੀਆ ਪਾਣੀ ਭਰਦੀ ਏ,
ਪੰਜਾਬ ਦੀਆਂ ਸੋਹਣੀਆਂ ਨੱਡੀਆਂ ਦਾ….

Dhee Haan Main Sardaran Di Punjabi Status

ਧੀ ਹਾ ਮੈ ਸਰਦਾਰਾਂ ਦੀ, ਇੱਜਤ ਹੈ ਮੇਰਾ ਗਹਿਣਾ…!!

ਮਾੜਾ ਕਿਸੇ ਨੂ ਕਹਿਂਦੀ ਨਾ ਤੇ ਨਾ ਹੀ ਕਿਸੇ ਤੌ ਕਹਾਵਾਂ..!!

ਹਰ ਪਲ ਆਪਣੇ ਆਪ ਚ ਰਹਿਂਦੀ ਹਾਂ…!!

ਤਾ ਹੀ ਲੋਕਾ ਬਾਜੋ ਅਣਖੀ ਤੇ ਮਜਾਜਣ ਅਖਵਾਵਾਂ..!

Banke Putt ohna Da Punjabi status For Girls

ਬਣਕੇ ਪੁੱਤ ਉਹਨਾਂ ਦਾ ਚਂਦ ਤਕ ਘੁੰਮ ਆਉਂਦੀ ਹਾਂ।।
ਮੈਂ ਆਪਣੀ ਚੁੰਨੀ ਨੂੰ ਸਮਝਾ ਗਹਿਣਾ ਆਪਣਾ.।
ਏਸ ਨੂੰ ਸਿਰ ਲੈਕੇ ਮਾਂਪਿਆ ਤੋਂ ਮਿਲੀ ਸਰਦਾਰੀ ਦਾ ਮਾਣb ਵਧਾਉਂਦੀ ਹਾਂ।।
ਮੈਂ ਧੀ ਸਰਦਾਰਾਂ ਦੀ, ਅਣਖ ਨਾਲ ਜਿਉਂਦੀ ਹਾਂ।।
‪#‎ਸਵੀਟ_ਸਰਦਾਰਨੀ‬

Punjabi Girls Status for Babul

Kise Peo De Putt Bhven Jinne Marji
Hon…
Par Babal Bann’an Da Sukh Dhee De
Aun Naal Hi
Naseeb Hunda Hai…””””

Jammi C main Chavan Naal

Jammi c me Chavan Naal __Kyun
Pyar ena pe Janda Mavan Naal
Dukh bda lgda jdo koi lai Janda
___Le ke Chaar Lavan Naal.

punjabi status for girls

Naa meri hove badnami na shutan mere mape
Naa meri hove badnami na, shutan mere mape,

Also Read :-Sad Punjabi Status

Aena adya pyaar kari, menu jehda thoda jape,
Na ban’na mein heer sleti, na sahiba, na sohni,

Sadi prem kahani adyaa jagg to vakhri honi,

Jisma di koi baat nhi pauni rooha milna aape,

Din chad’de di laali jehi fulkari leke aayi,

Chan’n di mehndi lavagi beh k chaayi chaayi,

Shagnaa de full jholi de vich paunge aape maape,

ਜਿੰਨੇ #ਧੀ ਦੇਤੀ ਬਾਕੀ ਕੀ ਰੱਖਿਆ, #ਝੋਲੀ #ਦਾਜ #ਦਹੇਜ ਲਈ ਅੱਡੀਏ ਨਾ..
.
#ਅੱਨਪੜਾ ਖੁਦਾ ਦਾ #ਖੋਫ ਖਾਈਏ, ਧੀ ਦੀ #ਗਾਲ਼ ਕਿਸੇ ਨੂੰ ਕੱਢੀਏ ਨਾ |

punjabi girl bride marriage pic
ਧੰਨ ਜਿਗਰਾ ਉਸ ਮਾਂ ਬਾਪ ਦਾ
ਜਿਹੜੇ ਜਿਗਰ ਦਾ ਟੁੱਕੜਾ ਹੱਥੀ ਤੋਰਦੇ ਨੇ
ਪਾਲ ਪੋਸ ਕੇ ਦੇਨ ਸੰਸਕਾਰ ਚੰਗੇ
ਰਿਸ਼ਤਾ ਦੂਜੇ ਘਰ ਨਾਲ ਫਿਰ ਜੋੜਦੇ ਨੇ 😥❤

Kudiyaan chidiya hundiyaan ne Punjabi status
Kudiyaan chidiya hundiyaan ne..
Par parr nai hunde kudiyaan de..
Peke vi hunde ne..
Sohre vi hunde ne..
Par ghar nai hunde kudiya de.

Punjabi Girls status for Brother | Punjabi Status for Girls In Punjabi

punjabi Brother sister
ਬਚਪਨ ਵਿੱਚ ਕੀਤੀਆ ਜੋ ਸਰਾਰਤਾਂ , ਉਹ ਚੇਤੇ ਆ ਹੀ ਜਾਦੀਆਂ ਨੇ ,
ਜਿੰਨਾਂ ਮਰਜੀ ਕਠੋਂਰ ਮਨ ਕਰ ਲੈ , ਭੈਣਾਂ ਤਾਂ ਜਾਦੀਆ ਹੋਈਆਂ ਰਵਾਂ ਹੀ ਜਾਦੀਆਂ ਨੇ ,
ਜਿਥੇ ਬਚਪਨ ਬੀਤੀਆਂ ਉਹ ਜਗਾਂ ਬਹੁਤ ਪਿਆਰੀ ਹੁੰਦੀ ਹੈ , ਭੈਣਾਂ ਦੀ ਤਾਂ ਵੀਰਾਂ ਨਾਲ ਹੀ ਸਰਦਾਰੀ ਹੁੰਦੀ ਹੈ

ਤੇਰੇ ਲਈ ਕੀ-ਕੀ ਸਹਿੰਦੀ ਵੇ, ਸੰਗ ਆਉਂਦੀ ਦਸਦੀ ਨੂੰ___
ਕੱਲ ਬੇਬੇ ਮਾਰੀਆਂ ਝਿੜਕਾਂ ਵੇ, ਤੇਰਾ ‘ਮੈਸੇਜ’ ਪੜਕੇ ਹੱਸਦੀ ਨੂੰ

🌕ਜਨਤ😊 ਦਾ ਹਰ ਪਲ…👀#ਦੀਦਾਰ ਕੀਤਾ ਸੀ,
ਗੋਦ 😱ਵਿਚ ੳੁਠਾ 👆ਕੇ ਜਦੋਂ 👵#ਮਾਂ ਨੇ ਪਿਅਾਰ 😍ਕੀਤਾ ਸੀ!

😍😍😍😍”ਵੇ ਚੱਨਾ ਤੇਰੀ ਚਾਨਣੀ ਦਾ ਸਾਨੂੰ ਮਿਠੜਾ ਲਗੇ ਪਰਛਾਵਾਂ 😍😍😍😍
ਜੇ ਕਿੱਤੇ ਮੇਰਾ ਵਸ ਚਲਿਆ ਤੇਨੂੰ ਦਿਲ ਦੇ ਅੰਬਰ ਤੇ ਸਜਾਵਾਂ” 😍😍

Comments

comments

Leave a Reply